ਸ਼ਿਮਲਾ: ਬੇਕਾਬੂ ਹੋਈ ਕਾਰ ਘਰ 'ਚ ਜਾ ਵੜੀ
ਏਬੀਪੀ ਸਾਂਝਾ | 20 Feb 2018 01:47 PM (IST)
1
2
3
4
5
6
ਦੁਰਘਟਨਾ ਵਿੱਚ ਕਸੁੰਪਟੀ ਮੰਡਲ ਦੇ ਸਾਬਕਾ ਮੁਖੀ ਦਿਨੇਸ਼ ਦੱਤ ਸ਼ਰਮਾ ਦੀ ਮੌਤ ਹੋ ਗਈ ਹੈ।
7
ਪੁਲਿਸ ਨੇ ਦੱਸਿਆ ਕਿ ਸੋਮਵਾਰ ਦੇਰ ਰਾਤ ਜੁੰਗਾ ਬਿਊਲਿਆ ਮਾਰਗ 'ਤੇ ਮਾਰੂਤੀ ਕਾਰ ਬੇਕਾਬੂ ਹੋ ਕੇ ਹਾਦਸੇ ਦਾ ਸ਼ਿਕਾਰ ਹੋ ਗਈ।
8
ਮ੍ਰਿਤਕ ਦੀ ਪਛਾਣ ਸਾਬਕਾ ਭਾਜਪਾ ਨੇਤਾ ਦਿਨੇਸ਼ ਦੱਤ ਸ਼ਰਮਾ ਵਜੋਂ ਹੋਈ ਹੈ।
9
ਸ਼ਿਮਲਾ ਦੇ ਬਿਊਲਿਆ ਇਲਾਕੇ ਵਿੱਚ ਕਾਰ ਬੇਕਾਬੂ ਹੋ ਕੇ ਘਰ ਵਿੱਚ ਜਾ ਵੜੀ, ਜਿਸ ਕਾਰਨ ਚਾਲਕ ਦੀ ਮੌਤ ਹੋ ਗਈ।
= 9">