✕
  • ਹੋਮ

ਹੁਣ ਪਾਣੀ 'ਚ ਚੱਲਣ ਵਾਲੀ ਜੀਪ ਦੀ ਚਰਚਾ

ਏਬੀਪੀ ਸਾਂਝਾ   |  20 Feb 2017 10:59 AM (IST)
1

ਇਹਨਾਂ ਕਾਰਾਂ ਦਾ ਡਿਜ਼ਾਇਨ ਵੀ ਖਾਸ ਤਰੀਕੇ ਨਾਲ ਤਿਆਰ ਕੀਤਾ ਗਿਆ ਹੈ।

2

ਪੰਜਾਬ ਵਿੱਚ ਅੱਜ ਕੱਲ੍ਹ ਪਾਣੀ ਵਾਲੀ ਬੱਸ ਦੀ ਬਹੁਤ ਚਰਚਾ ਹੈ। ਬੱਸ ਦੇ ਨਾਲ ਇੱਕ ਕੰਪਨੀ ਨੇ ਨਵੀਂ ਜੀਪ/ਕਾਰ ਬਣਾਈ ਹੈ ਜੋ ਪਾਣੀ ਦੇ ਨਾਲ ਨਾਲ ਸੜਕ ਉੱਤੇ ਵੀ ਦੌੜਦੀ ਹੈ।

3

ਕਿਸ਼ਤੀ ਅਤੇ ਕਾਰ ਦਾ ਸੁਮੇਲ।

4

ਪਾਣੀ ਅਤੇ ਸੜਕ ਉਤੇ ਸਪੀਡਾਂ ਭਰਦੀ ਪੈਂਥਰ ਕਾਰ

5

ਇਹ ਦੇਖੋ ਫਰਾਟੇਦਾਰ ਲਗਜ਼ਰੀ ਕਾਰ ।

6

ਮੋਟਰ ਬੋਟ ਦੇ ਡਿਜ਼ਾਈਨ ਵਾਂਗ ਦਿਸਣ ਵਾਲੀ ਇਹ ਕਾਰ ਅਸਲ ਵਿੱਚ ਸੜਕ ਅਤੇ ਪਾਣੀ ਦੋਹਾਂ ਥਾਵਾਂ ਉੱਤੇ ਦੌੜਦੀ ਹੈ।

  • ਹੋਮ
  • Photos
  • ਖ਼ਬਰਾਂ
  • ਹੁਣ ਪਾਣੀ 'ਚ ਚੱਲਣ ਵਾਲੀ ਜੀਪ ਦੀ ਚਰਚਾ
About us | Advertisement| Privacy policy
© Copyright@2026.ABP Network Private Limited. All rights reserved.