✕
  • ਹੋਮ

ਹਮੇਸ਼ਾ ਹਵਾ 'ਚ ਰਹਿੰਦੀ ਹਸੀਨਾ ਦੀ ਬਾਡੀ....ਨਹੀਂ ਯਕੀਨ ਤਾਂ ਦੇਖੋ ਤਸਵੀਰਾਂ

ਏਬੀਪੀ ਸਾਂਝਾ   |  12 Nov 2017 01:56 PM (IST)
1

ਕੈਟ ਅਮਰੀਕਾ ਤੋਂ ਲੈ ਕੇ ਲੰਡਨ ਤੱਕ ਦੁਨੀਆ ਦੇ ਕਈ ਦੇਸ਼ਾ 'ਚ ਟ੍ਰੈਵਲ ਕਰਦੀ ਹੈ ਤੇ ਲੋਕਾਂ ਨੂੰ ਯੋਗਾ ਸਿਖਾਉਂਦੀ ਹੈ।

2

ਕੈਟ ਦਾ ਮਕਸਦ ਲੋਕਾਂ ਦੀ ਬਾਡੀ ਨੂੰ ਲਚਕੀਲਾ ਬਣਾਉਣਾ ਤੇ ਜੋੜਾਂ ਨੂੰ ਤਾਕਤ ਦੇਣਾ ਹੈ।

3

ਕੈਟ ਬਹੁ ਗੁਣੀ ਹੈ, ਉਹ ਡਾਂਸਰ ਤੇ ਜਿਮਨਾਸਿਟ ਵੀ ਰਹਿ ਚੁੱਕੀ ਹੈ।

4

ਕੈਟ ਮੇਫਨ ਨੇ ਯੋਗਾ ਦੀ ਡਿਗਰੀ ਲਈ ਹੋਈ ਹੈ। ਉਸ ਦੀ ਵਿਸ਼ੇਸ਼ਤਾ ਵਿਨੇਆਸਾ ਯੋਗ, ਪਾਵਰ ਯੋਗ 'ਚ ਹੈ।

5

ਕੈਟ ਨੇ ਆਪਣੇ ਇੰਸਟਾਗ੍ਰਾਤ ਖਾਤੇ 'ਤੇ ਬਹੁਤ ਸਾਰੀਆਂ ਤਸਵੀਰਾਂ ਪੋਸਟ ਕੀਤੀਆਂ ਹਨ ਜਿਸ 'ਚ ਉਹ ਸਿਰ ਦੇ ਬਲ ਅਲੱਗ-ਅਲੱਗ ਪੋਜ਼ ਕਰਦੀ ਨਜ਼ਰ ਆ ਰਹੀ ਹੈ।

6

ਕੈਟ ਨੂੰ ਦੁਨੀਆ ਭਰ 'ਚ ਘੁੰਮਣਾ ਪਸੰਦਾ ਹੈ ਤੇ ਉਹ ਜਵੈਲਰੀ ਡਿਜ਼ਾਇਨਰ ਵੀ ਹੈ।

7

ਕੈਟ ਮੇਫਨ ਯੋਗਾ ਟ੍ਰੇਨਰ ਦੇ ਨਾਲ ਹੀ ਯੋਗਾ ਐਂਡ ਟ੍ਰੈਵਲ ਬਲਾਗਰ ਵੀ ਹੈ।

8

ਇਸ ਹਸੀਨਾ ਦਾ ਨਾਮ ਹੈ ਕੈਟ ਮੇਫ਼ਨ, ਜੋ ਯੋਗਾ ਟ੍ਰੇਨਰ ਹੈ।

9

ਉਂਝ ਤਾਂ ਯੋਗਾ ਦੇ ਬਹੁਤ ਸਾਰੇ ਪੋਜ਼ ਹੁੰਦੇ ਹਨ ਪਰ ਇੱਕ ਹਸੀਨਾ ਅਜਿਹੀ ਹੈ ਜੋ ਜ਼ਿਆਦਾ ਹਵਾ 'ਚ ਰਹਿ ਕੇ ਹੀ ਯੋਗਾ ਕਰਨਾ ਪਸੰਦ ਕਰਦੀ ਹੈ।

  • ਹੋਮ
  • Photos
  • ਖ਼ਬਰਾਂ
  • ਹਮੇਸ਼ਾ ਹਵਾ 'ਚ ਰਹਿੰਦੀ ਹਸੀਨਾ ਦੀ ਬਾਡੀ....ਨਹੀਂ ਯਕੀਨ ਤਾਂ ਦੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.