✕
  • ਹੋਮ

ਹੁੱਡਾ ਦੇ ਘਰ ਸੀਬੀਆਈ ਦੇ ਛਾਪੇ

ਏਬੀਪੀ ਸਾਂਝਾ   |  03 Sep 2016 12:34 PM (IST)
ਹੁੱਡਾ ਦੇ ਘਰ ਸੀਬੀਆਈ ਦੇ ਛਾਪੇ

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਸਮੇਤ ਕਰੀਬ 20 ਟਿਕਾਣਿਆਂ ‘ਤੇ ਸੀਬੀਆਈ ਨੇ ਰੇਡ ਕੀਤੀ ਹੈ।

1

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਸਮੇਤ ਕਰੀਬ 20 ਟਿਕਾਣਿਆਂ ‘ਤੇ ਸੀਬੀਆਈ ਨੇ ਰੇਡ ਕੀਤੀ ਹੈ।

2

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਦੇ ਘਰ ਅੱਜ ਸੀਬੀਆਈ ਨੇ ਛਾਪਾ ਮਾਰਿਆ ਹੈ।

3

ਰੋਹਤਕ ਤੋਂ ਇਲਾਵਾ ਭੁਪਿੰਦਰ ਹੁੱਡਾ ਦੇ ਕਰੀਬ 20 ਟਿਕਾਣਿਆਂ ਉੇਤੇ ਛਾਪੇਮਾਰੀ ਕੀਤੀ ਗਈ।

4

ਸੂਤਰਾਂ ਮੁਤਾਬਕ ਹੁੱਡਾ ਸਰਕਾਰ ਸਮੇਂ ਸੂਬੇ ਦੇ ਤਿੰਨ ਪਿੰਡਾਂ ‘ਚ ਕਰੀਬ 400 ਏਕੜ ਜਮੀਨ ਐਕਵਾਇਰ ਕਰਨ ਮਗਰੋਂ ਬਿਲਡਰਾਂ ਨੂੰ ਵੇਚੇ ਜਾਣ ਦੇ ਮਾਮਲੇ ‘ਚ ਇਹ ਜਾਂਚ ਚੱਲ ਰਹੀ ਹੈ।

5

ਰੋਹਤਕ ਵਿੱਚ ਸਾਬਕਾ ਮੁੱਖ ਮੰਤਰੀ ਦੇ ਘਰ ਸੀਬੀਆਈ ਦੀ ਟੀਮ।

  • ਹੋਮ
  • Photos
  • ਖ਼ਬਰਾਂ
  • ਹੁੱਡਾ ਦੇ ਘਰ ਸੀਬੀਆਈ ਦੇ ਛਾਪੇ
About us | Advertisement| Privacy policy
© Copyright@2026.ABP Network Private Limited. All rights reserved.