ਕੁਲਵਿੰਦਰ ਬਿੱਲਾ ਤੇ ਕਰਮਜੀਤ ਅਨਮੋਲ ਨੇ ਮਨਾਇਆ ‘ਪ੍ਰਾਹੁਣਾ’ ਦਾ ਜਸ਼ਨ

ਏਬੀਪੀ ਸਾਂਝਾ   |  05 Oct 2018 02:28 PM (IST)
ਕੁਲਵਿੰਦਰ ਬਿੱਲਾ ਤੇ ਕਰਮਜੀਤ ਅਨਮੋਲ ਨੇ ਮਨਾਇਆ ‘ਪ੍ਰਾਹੁਣਾ’ ਦਾ ਜਸ਼ਨ
1

2

ਇਸ ਫ਼ਿਲਮ ਦੇ ਨਾਲ ਵਾਮਿਕਾ ਤੇ ਕੁਲਵਿੰਦਰ ਦੀ ਜੋੜੀ ਪਹਿਲੀ ਵਾਰ ਸਕਰੀਨ ‘ਤੇ ਆਈ, ਜਿਸ ਨੂੰ ਔਡੀਅੰਸ ਨੇ ਕਾਫੀ ਪਸੰਦ ਵੀ ਕੀਤਾ।

3

4

ਹਾਲ ਹੀ ‘ਚ ਫ਼ਿਲਮ ਦੀ ਕਾਮਯਾਬੀ ‘ਚ ਜਸ਼ਨ ਮਨਾਇਆ ਗਿਆ। ਇਸ ਪਾਰਟੀ ‘ਚ ਕੁਲਵਿੰਦਰ ਬਿੱਲਾ, ਕਰਮਜੀਤ ਅਨਮੋਲ ਦੇ ਨਾਲ ਫ਼ਿਲਮ ਦੀ ਸਾਰੀ ਟੀਮ ਮੌਜੂਦ ਰਹੀ।

5

ਹਾਲ ਹੀ ‘ਚ ਪੰਜਾਬੀ ਫ਼ਿਲਮ ‘ਪ੍ਰਾਹੁਣਾ’ ਨੇ ਬਾਕਸਆਫਿਸ ‘ਤੇ ਦਸਤਕ ਦਿੱਤੀ ਸੀ। ਇਸ ‘ਚ ਕੁਲਵਿੰਦਰ ਬਿੱਲਾ ਨਾਲ ਵਾਮਿਕਾ ਗੱਬੀ ਦੀ ਜੋੜੀ ਨੇ ਲੋਕਾਂ ਨੂੰ ਖੂਬ ਐਂਟਰਟੇਨ ਕੀਤਾ ਸੀ।

  • ਹੋਮ
  • Photos
  • ਮਨੋਰੰਜਨ
  • ਕੁਲਵਿੰਦਰ ਬਿੱਲਾ ਤੇ ਕਰਮਜੀਤ ਅਨਮੋਲ ਨੇ ਮਨਾਇਆ ‘ਪ੍ਰਾਹੁਣਾ’ ਦਾ ਜਸ਼ਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ