ਮਨੀਸ਼ ਦੇ ਘਰ ਪਾਰਟੀ 'ਚ ਬੀ-ਟਾਊਨ ਦਾ ਅਖਾੜਾ
ਏਬੀਪੀ ਸਾਂਝਾ | 15 Aug 2018 03:11 PM (IST)
1
2
3
4
5
6
7
8
ਪਾਰਟੀ ਦਾ ਕਾਰਨ ਤਾਂ ਨਹੀਂ ਪਤਾ ਪਰ ਸਭ ਸਟਾਰਸ ਇੱਥੇ ਕਾਫੀ ਖੁਸ਼ ਨਜ਼ਰ ਆਏ।
9
10
ਮਨੀਸ਼ ਦੀ ਪਾਰਟੀ ‘ਚ ਨੇਹਾ ਧੁਪੀਆ ਆਪਣੇ ਪਤੀ ਅੰਗਦ ਬੇਦੀ ਨਾਲ ਨਜ਼ਰ ਆਈ।
11
ਫੈਸ਼ਨ ਡਿਜ਼ਾਇਨਰ ਮਨੀਸ਼ ਮਲਹੋਤਰਾ ਦੇ ਘਰ ਪਾਰਟੀ ਵਿੱਚ ਬਾਲੀਵੁੱਡ ਸਟਾਰਸ ਦਾ ਦਿਲਕਸ਼ ਅੰਦਾਜ਼ ਦੇਖਣ ਨੂੰ ਮਿਲਿਆ।
12
ਪੀਸੀ, ਖੁਸ਼ੀ, ਇਸ਼ਾਨ ਖੱਟਰ ਪਾਰਟੀ ‘ਚ ਦੇਸ਼ ਭਗਤੀ ਦੇ ਰੰਗ ‘ਚ ਡੁੱਬੇ ਨਜ਼ਰ ਆਏ।
13
14
ਕਰਨ ਜੌਹਰ ਵੀ ਪਾਰਟੀ ‘ਚ ਆਏ ਆਪਣੇ ਨਿਊ ਸਟੂਡੈਂਟਸ ਟਾਈਗਰ ਸ਼ਰੌਫ, ਤਾਰਾ ਸੁਤਾਰੀਆ ਤੇ ਅਨਨਿਆ ਪਾਂਡੇ ਦੇ ਨਾਲ।
15
16
17
18
19
20
21
ਇਸ ਪਾਰਟੀ ‘ਚ ਕਈ ਸਟਾਰਸ ਬੇਹੱਦ ਸਟਾਇਲਿਸ਼ ਲੁੱਕ ‘ਚ ਨਜ਼ਰ ਆਏ। ਦੇਸੀ ਗਰਲ ਪ੍ਰਿਅੰਕਾ ਯੈਲੋ ਤੇ ਜਾਨ੍ਹਵੀ-ਖੁਸ਼ੀ ਦੀ ਜੋੜੀ ਵੀ ਲੱਗ ਰਹੀ ਸੀ ਕਮਾਲ।
22
23
24
25
26
= 26">