`ਬੇਬੀ ਡੌਲ` ਦੀ ਬਰਥਡੇ ਪਾਰਟੀ `ਚ ਬਾਲੀਵੁੱਡ
ਏਬੀਪੀ ਸਾਂਝਾ | 22 Aug 2018 04:03 PM (IST)

1
2
3
4
5
ਸਿੰਗਰ ਕਨਿਕਾ ਨੇ ‘ਚਿੱਟੀਆਂ ਕਲਾਈਆਂ’, ‘ਬੀਟ ਪੇ ਬੂਟੀ’, ‘ਲਵਲੀ’ ਜਿਹੇ ਹਿੱਟ ਗਾਣੇ ਗਾਏ ਹਨ ਪਰ ਕਨਿਕਾ ਨੂੰ ਪਛਾਣ ‘ਬੇਬੀ ਡੌਲ ਮੈਂ ਸੋਨੇ ਦੀ’ ਤੋਂ ਮਿਲੀ ਸੀ।
6
‘ਸੰਜੂ’ ਫੇਮ ਐਕਟਰਸ ਕ੍ਰਿਸ਼ਮਾ ਤੰਨਾ ਵਾਈਟ ਵਨਪੀਸ ‘ਚ, ਉਰਵਸ਼ੀ ਰਾਊਤੇਲਾ ਲੌਂਗ ਡ੍ਰੈਸ ‘ਚ ਸਭ ਤੋਂ ਵੱਖਰੀਆਂ ਨਜ਼ਰ ਆ ਰਹੀਆਂ ਸੀ।
7
ਪਾਰਟੀ ‘ਚ ਆਏ ਸਟਾਰਸ ਦਾ ਗਲੈਮਰਸ ਲੁੱਕ ਇੱਕ ਵਾਰ ਫਿਰ ਸਭ ‘ਤੇ ਛਾਅ ਗਿਆ। ਇਸ ਪਾਰਟੀ ‘ਚ ਐਕਟਰਸ ਕਿਆਰਾ ਅਡਵਾਨੀ ਬਲੈਕ ਡ੍ਰੈਸ ‘ਚ ਆਈ।
8
ਮੁੰਬਈ ‘ਚ ਮੰਗਲਵਾਰ ਰਾਤ ਨੂੰ ਬਾਲੀਵੁੱਡ ਸਿੰਗਰ ਕਨਿਕਾ ਕਪੂਰ ਨੇ ਆਪਣਾ ਬਰਥਡੇ ਸੈਲੀਬ੍ਰੇਟ ਕੀਤਾ। ਕਨਿਕਾ ਦੇ ਇਸ ਬਰਥਡੇ ‘ਚ ਬਾਲੀਵੁੱਡ ਦੇ ਉਸ ਦੇ ਕਈ ਦੋਸਤ ਸ਼ਾਮਲ ਹੋਏ।