✕
  • ਹੋਮ

ਇੰਸਟਾ ਕੁਈਨ ਸੇਲੇਨਾ ਦੀਆਂ ਤਸਵੀਰਾਂ ਨੇ ਸਾਬਤ ਕੀਤਾ ਕਿਉਂ ਕਹਿੰਦੇ ਉਸ ਨੂੰ ਸੋਸ਼ਲ ਮੀਡੀਆ ਦੀ ਰਾਣੀ

ਏਬੀਪੀ ਸਾਂਝਾ   |  30 Nov 2017 07:02 PM (IST)
ਇੰਸਟਾ ਕੁਈਨ ਸੇਲੇਨਾ ਦੀਆਂ ਤਸਵੀਰਾਂ ਨੇ ਸਾਬਤ ਕੀਤਾ ਕਿਉਂ ਕਹਿੰਦੇ ਉਸ ਨੂੰ ਸੋਸ਼ਲ ਮੀਡੀਆ ਦੀ ਰਾਣੀ
1

2

3

4

5

6

7

8

9

10

11

12

13

ਅੱਗੇ ਵੇਖੋ ਸਵਾ ਕਰੋੜ ਤੋਂ ਜ਼ਿਆਦਾ ਫੈਨਜ਼ ਵਾਲੀ ਸੇਲੇਨਾ ਦੀਆਂ ਚੋਣਵੀਆਂ ਤਸਵੀਰਾਂ-

14

ਜਸਟਿਨ ਬੀਬਰ ਦੀ ਸਾਬਕਾ ਪ੍ਰੇਮਿਕਾ ਸੇਲੇਨਾ ਵੀਕੇਂਡ ਨਾਂ ਦੇ ਗਾਇਕ ਨੂੰ ਡੇਟ ਕਰ ਰਹੀ ਸੀ ਪਰ ਬ੍ਰੇਕਅੱਪ ਤੋਂ ਬਾਅਦ ਉਹ ਫਿਰ ਜਸਟਿਨ ਵੱਲ ਝੁਕਾਅ ਕਰ ਰਹੀ ਹੈ।

15

ਉਨ੍ਹਾਂ ਇੰਸਟਾ ਕੁਈਨ ਬੁਲਾਉਣ ਪਿੱਛੇ ਇੱਕੋ ਵਜ੍ਹਾ ਹੈ ਕਿ ਉਸ ਦੀਆਂ ਤਸਵੀਰਾਂ ਸਭ ਤੋਂ ਜ਼ਿਆਦਾ ਪਸੰਦ ਯਾਨੀ ਲਾਈਕ ਕੀਤੀਆਂ ਜਾਂਦੀਆਂ ਹਨ।

16

ਤਸਵੀਰਾਂ ਵਿੱਚ ਤੁਸੀਂ ਇੰਸਟਾ ਕੁਈਨ ਸੇਲੇਨਾ ਗੋਮਜ਼ ਨੂੰ ਵੇਖ ਸਕਦੇ ਹੋ।

17

ਇੰਸਟਾ ਕੁਈਨ ਸੇਲੇਨਾ ਨੇ ਤਸਵੀਰਾਂ ਰਾਹੀਂ ਇਹ ਸਾਬਤ ਕੀਤਾ ਕਿ ਉਸ ਨੂੰ ਅਜਿਹਾ ਕਿਉਂ ਕਿਹਾ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਇੰਸਟਾ ਕੁਈਨ ਸੇਲੇਨਾ ਦੀਆਂ ਤਸਵੀਰਾਂ ਨੇ ਸਾਬਤ ਕੀਤਾ ਕਿਉਂ ਕਹਿੰਦੇ ਉਸ ਨੂੰ ਸੋਸ਼ਲ ਮੀਡੀਆ ਦੀ ਰਾਣੀ
About us | Advertisement| Privacy policy
© Copyright@2026.ABP Network Private Limited. All rights reserved.