✕
  • ਹੋਮ

ਬੁੱਤ ਤਰਾਸ਼ ਚਰਨਜੀਤ ਜੈਤੋ ਨੂੰ ਮਿਲੇਗਾ ਕੌਮੀ ਐਵਾਰਡ, ਦੇਖੋ ਉਸਦੀ ਕਲਾ..

ਏਬੀਪੀ ਸਾਂਝਾ   |  28 Dec 2017 12:31 PM (IST)
ਬੁੱਤ ਤਰਾਸ਼ ਚਰਨਜੀਤ ਜੈਤੋ ਨੂੰ ਮਿਲੇਗਾ ਕੌਮੀ ਐਵਾਰਡ, ਦੇਖੋ ਉਸਦੀ ਕਲਾ..
1

ਚੰਡੀਗੜ੍ਹ: ਬੁੱਤ-ਤਰਾਸ਼ ਚਰਨਜੀਤ ਜੈਤੋ ਨੂੰ ‘ਕਲਾ ਰਤਨ’ ਐਵਾਰਡ ਲਈ ਚੋਣ ਹੋਈ ਹੈ। ਇਹ ਐਵਾਰਡ ਕੌਮੀ ਸੰਸਥਾ ‘ਅਗਨੀਪਥ’ ਵੱਲੋਂ 15 ਜਨਵਰੀ 2018 ਨੂੰ ਨਵੀਂ ਦਿੱਲੀ ਵਿਖੇ ਦਿੱਤਾ ਜਾਵੇਗਾ।

2

3

4

5

6

7

8

9

10

11

12

ਹਰਿਆਣਾ ਪ੍ਰਦੇਸ਼ ਦੇ ਆਰਟ ਐਂਡ ਕਰਾਫਟ ਵਿਭਾਗ ਦੇ ਸਿਲੇਬਸ ਵਿਚ ਵੀ ਚਰਨਜੀਤ ਦੀ ਕਲਾ ਸਾਧਨਾ ਬਾਰੇ ਵਿਦਿਆਰਥੀਆਂ ਨੂੰ ਪੜ੍ਹਾਇਆ ਜਾ ਰਿਹਾ ਹੈ।

13

ਜ਼ਿਕਰਯੋਗ ਹੈ ਕਿ ਉਹ ਪੰਜਾਬ ਲਲਿਤ ਕਲਾ ਅਕਾਦਮੀ ਚੰਡੀਗੜ੍ਹ ਦੀ ਜਨਰਲ ਕੌਂਸਲ ਦੇ ਸਾਬਕਾ ਮੈਂਬਰ ਵੀ ਹਨ।

14

ਚਰਨਜੀਤ ਨੂੰ ਹਿਮਾਚਲ ਸਰਕਾਰ ਵਲੋਂ 2008 ਦੇ ਨੈਸ਼ਨਲ ਐਵਾਰਡ ਅਤੇ ਸਾਲ 2014 ਵਿਚ ਹੈਦਾਰਾਬਾਦ ਵਿਖੇ ਨੈਸ਼ਨਲ ਕਲਾ ਐਵਾਰਡ ਨਾਲ ਸਨਮਾਨਿਆ ਜਾ ਚੁੱਕਾ ਹੈ।

15

ਇਹ ਸਨਮਾਨ ਦੇਸ਼ ਦੇ ਕਲਾ ਨੂੰ ਪ੍ਰਣਾਏ ਬਿਹਤਰੀਨ ਕਲਾਕਾਰਾਂ ਨੂੰ ਦਿੱਤਾ ਜਾਂਦਾ ਹੈ।

  • ਹੋਮ
  • Photos
  • ਖ਼ਬਰਾਂ
  • ਬੁੱਤ ਤਰਾਸ਼ ਚਰਨਜੀਤ ਜੈਤੋ ਨੂੰ ਮਿਲੇਗਾ ਕੌਮੀ ਐਵਾਰਡ, ਦੇਖੋ ਉਸਦੀ ਕਲਾ..
About us | Advertisement| Privacy policy
© Copyright@2026.ABP Network Private Limited. All rights reserved.