✕
  • ਹੋਮ

ਧਨੋਆ ਦੀ ਮਿੱਗ-21 'ਚ ਉਡਾਰੀ

ਏਬੀਪੀ ਸਾਂਝਾ   |  13 Jan 2017 10:19 AM (IST)
1

ਉਡਾਣ ਭਰਨ ਤੋਂ ਬਾਅਦ ਏਅਰ ਚੀਫ ਧਨੋਆ।

2

ਏਅਰ ਫੋਰਸ ਵਿੱਚ ਆਪਣੀ 37 ਸਾਲ ਦੀ ਨੌਕਰੀ ਦੌਰਾਨ ਧਨੋਆ ਨੇ ਜ਼ਿਆਦਾ ਤਰ ਮਿੱਗ 21 ਹੀ ਉਡਾਇਆ ਹੈ।

3

ਇੱਕ ਜਨਵਰੀ ਨੂੰ ਬੀ ਐਸ ਧਨੋਆ ਨੇ ਭਾਰਤੀ ਹਵਾਈ ਸੈਨਾ ਦੇ ਮੁਖੀ ਦਾ ਅਹੁਦਾ ਸੰਭਾਲਿਆ ਹੈ।

4

ਏਅਰ ਚੀਫ਼ ਬਣਨ ਤੋਂ ਬਾਅਦ ਪਹਿਲੀ ਵਾਰ ਧਨੋਆ ਬਾਡਮੇਰ ਜ਼ਿਲ੍ਹੇ ਦੇ ਉਤਰਲਾਈ ਏਅਰ ਬੇਸ ਪਹੁੰਚੇ। ਇਸ ਦੌਰਾਨ ਉਨ੍ਹਾਂ ਮਿੱਗ-21 ਨੂੰ ਉਡਾਣ ਦੀ ਗੱਲ ਆਖੀ।

5

ਹਵਾਈ ਸੈਨਾ ਪ੍ਰਮੁੱਖ ਬੀ.ਐੱਸ.ਧਨੋਆ ਨੇ ਰਾਜਸਥਾਨ ਦੇ ਬਾਡਮੇਰ ਤੋਂ ਮਿਗ-21 ਰਾਹੀ ਉਡਾਣ ਭਰੀ। ਧਨੋਆ ਨੇ ਇਕੱਲਿਆਂ ਹੀ ਕਰੀਬ ਅੱਧਾ ਘੰਟਾ MIG-21 ਲੜਾਕੂ ਜਹਾਜ਼ ਵਿੱਚ ਉਡਾਣ ਭਰੀ।

6

ਕਾਰਗਿਲ ਜੰਗ ਦੌਰਾਨ ਉਨ੍ਹਾਂ ਨੇ ਮਿੱਗ-21 ਰਾਹੀਂ ਦੁਸ਼ਮਣ ਦੇ ਟਿਕਾਣਿਆਂ ਉੱਤੇ ਜ਼ਬਰਦਸਤ ਹਮਲੇ ਕੀਤੇ ਸਨ।

7

ਉਨ੍ਹਾਂ ਤੋਂ ਪਹਿਲਾਂ ਏਅਰ ਚੀਫ਼ ਮਾਰਸ਼ਲ ਰਹੇ ਦਿਲਬਾਗ ਸਿੰਘ ਨੇ ਹਵਾਈ ਚੀਫ਼ ਬਣਨ ਤੋਂ ਪਹਿਲਾਂ ਮਿੱਗ-21 ਉਡਾਇਆ ਸੀ।

  • ਹੋਮ
  • Photos
  • ਖ਼ਬਰਾਂ
  • ਧਨੋਆ ਦੀ ਮਿੱਗ-21 'ਚ ਉਡਾਰੀ
About us | Advertisement| Privacy policy
© Copyright@2026.ABP Network Private Limited. All rights reserved.