ਜਿੱਥੇ ਅੱਜ ਵੀ ਵਿਆਹ ਵਾਲੇ ਦਿਨ ਹੀ ਲਾੜੀ ਦੇਖਦੀ ਹੈ ਲਾੜੇ ਦਾ ਚਿਹਰਾ
ਏਬੀਪੀ ਸਾਂਝਾ | 24 Jun 2017 04:28 PM (IST)

1
ਕੱਛ:- ਗੁਜਰਾਤ ਦੇ ਕੱਛ ਇਲਾਕੇ ਵਿੱਚ ਰਹਿਣ ਵਾਲੇ ਆਦਿਵਾਸੀ ਭਾਈਚਾਰੇ ਦੇ ਲੋਕਾਂ ਵਿੱਚ ਬਾਲ ਵਿਆਹ ਪ੍ਰਥਾ ਹਾਲੇ ਵੀ ਜਾਰੀ ਹੈ।
2
ਵਿਆਹ ਹੋਣ ਉਪਰੰਤ ਮਹਿਮਾਨਾਂ ਨੂੰ ਭੋਜਨ ਖਵਾਇਆ ਜਾਂਦਾ ਹੈ।
3
ਬਾਲ ਵਿਆਹ ਦੌਰਾਨ ਦੁਲਹਨ ਪਹਿਲੀ ਵਾਰ ਵਿਆਹ ਮੌਕੇ ਹੀ ਆਪਣੇ ਲਾੜੇ ਦੇ ਚਿਹਰਾ ਦੇਖਦੀ ਹੈ।
4
ਵਿਆਹ ਸਮਾਰੋਹ ਦੌਰਾਨ ਦੁਲਹਨ ਦੀਆਂ ਦੋਸਤ ਕੁੜੀਆਂ ਮਨੋਰੰਜਨ ਕਰਦੀਆਂ ਤਾਸ਼ ਖੇਡਦੀਆਂ ਹਨ।
5
ਆਰਾਮ ਕਰਨ ਤੋਂ ਬਾਅਦ ਲਾੜੇ ਦੇ ਵਿਆਹ ਦਾ ਸਮਾਂ ਹੋ ਚੁੱਕਿਆ ਹੈ।
6
ਇਨਾਂ ਵਿਆਹਾਂ ਵਿੱਚ ਲਾੜਾ ਸਵੇਰੇ ਹੀ ਕਾਰ ਵਿੱਚ ਲਾੜੀ ਦੇ ਘਰ ਪਹੁੰਚ ਜਾਂਦਾ ਹੈ।
7
ਆਰਾਮ ਕਰਨ ਤੋਂ ਬਾਅਦ ਲਾੜੇ ਦੇ ਵਿਆਹ ਦਾ ਸਮਾਂ ਹੋ ਚੁੱਕਿਆ ਹੈ।
8
ਤਸਵੀਰ ਵਿੱਚ ਲਾੜਾ ਸੌਂ ਰਿਹਾ ਹੈ ਅਤੇ ਉਸਦਾ ਪਿਤਾ ਉਸਨੂੰ ਹੱਥ ਪੱਖੇ ਨਾਲ ਪੱਖਾ ਝੱਲ ਰਿਹਾ ਹੈ।
9
ਲਾੜੇ ਦੇ ਰਿਸ਼ਤੇਦਾਰ ਵੱਖਰੀ ਕਾਰ ਵਿੱਚ ਪਹੁੰਚਦੇ ਹਨ।
10
ਇਨਾਂ ਵਿਆਹਾਂ ਵਿੱਚ ਲਾੜਾ ਸਵੇਰੇ ਹੀ ਕਾਰ ਵਿੱਚ ਲਾੜੀ ਦੇ ਘਰ ਪਹੁੰਚ ਜਾਂਦਾ ਹੈ।