ਚੀਨ ਨੇ ਕੀਤੀ ਜੰਗ ਦੀ ਤਿਆਰੀ !
ਏਬੀਪੀ ਸਾਂਝਾ | 02 Mar 2017 02:53 PM (IST)
1
ਚੀਨ ਕਾਫੀ ਸਮੇਂ ਤੋਂ ਆਧੁਨਿਕ ਹਥਿਆਰ ਬਣਾਉਣ ਦੀ ਤਿਆਰੀ ਵਿੱਚ ਲੱਗਾ ਹੋਇਆ ਹੈ।
2
ਅਸਲ ਵਿੱਚ ਚੀਨ ਸਾਊਥ ਚਾਈਨਾ ਸੀ ਉੱਤੇ ਚੀਨ ਆਪਣਾ ਕਬਜ਼ਾ ਮੰਨਦਾ ਹੈ ਜਦੋਂਕਿ ਦੂਜੇ ਦੇਸ਼ ਇਸ ਨੂੰ ਵਿਵਾਦਮਈ ਇਲਾਕਾ ਮੰਨਦੇ ਹਨ।
3
ਸਾਊਥ ਚਾਈਨਾ ਡਾਟ ਕੌਮ ਨੇ ਕੰਟੀਨ ਦੇ ਬਾਹਰ ਖੜੇ ਕੁੱਝ ਟੈਂਕ ਦਿਖਾਏ ਹਨ।
4
ਸਟੇਟ ਮੀਡੀਆ ਚਾਈਨਾਡਾਟਕੌਮ ਦੀ ਰਿਪੋਰਟ ਦੇ ਅਨੁਸਾਰ ਚੀਨ ਹੁਣ ਤੱਕ ਸਭ ਤੋਂ ਆਧੁਨਿਕ ਟੈਂਕ ਤੇਜ਼ੀ ਨਾਲ ਬਣਾ ਰਿਹਾ ਹੈ।
5
ਸਾਊਥ ਚੀਨ ਮਾਮਲੇ ਵਿੱਚ ਤਾਇਵਾਨ ਅਤੇ ਅਮਰੀਕਾ ਵਿਚਾਲੇ ਵਧਦੇ ਤਣਾਅ ਦੇ ਮੱਦੇਨਜ਼ਰ ਚੀਨ ਨੇ ਹੁਣ ਆਧੁਨਿਕ ਹਥਿਆਰ ਬਣਾਉਣੇ ਸ਼ੁਰੂ ਕਰ ਦਿੱਤੇ ਹਨ।