ਚੀਨ ਨੂੰ ਝਟਕਾ, ਮਹਿਲਾ ਪਾਈਲਟ ਦੀ ਮੌਤ
ਏਬੀਪੀ ਸਾਂਝਾ | 14 Nov 2016 04:19 PM (IST)

1
ਹਾਦਸੇ ਦੌਰਾਨ ਯੂ ਸ਼ੂ ਦਾ ਜਹਾਜ਼ ਇੱਕ ਹੋਰ ਲੜਾਕੂ ਜਹਾਜ਼ ਨਾਲ ਟਕਰਾ ਗਿਆ ਜਿਸ ਕਾਰਨ ਮੌਕੇ ਉੱਤੇ ਯੂ ਸ਼ੂ ਦੀ ਮੌਤ ਹੋ ਗਈ।
2
ਚਾਈਨਾ ਡੇਲੀ ਨਿਊਜ਼ ਪੁਰ ਦੀ ਰਿਪੋਰਟ ਦੇ ਅਨੁਸਾਰ 30 ਸਾਲੀ ਦੀ ਯੂ ਸ਼ੂ ਦੀ ਚੀਨ ਏਅਰਫੋਰਸ ਦੀ ਏਅਰੋ ਬੈਟਿਕ ਡਿਸਪਲੇ ਟੀਮ ਅਗਸਤ ਫ਼ਸਟ ਟੀਮ ਦੀ ਮੈਂਬਰ ਹੈ।
3
ਯੂ ਸ਼ੂ 2005 ਵਿੱਚ ਚੀਨ ਦੀ ਏਅਰ ਫੋਰਸ ਵਿੱਚ ਸ਼ਾਮਲ ਹੋਈ ਸੀ।
4
ਹਾਦਸਾ J-10 ਫਾਈਟਰ ਜਹਾਜ਼ ਉਡਾਣ ਸਮੇਂ ਹੋਇਆ ਜਿਸ ਵਿੱਚ ਮੌਕੇ ਉੱਤੇ ਮਹਿਲਾ ਪਾਈਲਟ ਦੀ ਮੌਤ ਹੋ ਗਈ।
5
ਚੀਨ ਦੀ ਪਹਿਲੀ ਲੜਾਕੂ ਮਹਿਲਾ ਪਾਈਲਟ ਦੀ ਹਾਦਸੇ ਵਿੱਚ ਮੌਤ ਹੋ ਗਈ।