ਹੁਣ ਸੜਕਾਂ 'ਤੇ ਰੇਲਾਂ
ਏਬੀਪੀ ਸਾਂਝਾ | 04 Jun 2017 06:19 PM (IST)
1
ਇਸ ਗੱਡੀ ਨਾਲ ਕਿਸੇ ਵੀ ਤਰ੍ਹਾਂ ਪ੍ਰਦੂਸ਼ਣ ਨਹੀਂ ਹੋਵੇਗਾ ਅਤੇ ਇਸ ਵਿੱਚ 307 ਯਾਤਰੀ ਇੱਕੋ ਵਾਰ ਸਫ਼ਰ ਕਰਨ ਸਕਣਗੇ।
2
ਇਸ ਰੇਲ ਦਾ ਫ਼ਿਲਹਾਲ ਚੀਨ ਦੇ ਯੂਯਾਨ ਸ਼ਹਿਰ ਵਿੱਚ ਟਰਾਇਲ ਕੀਤਾ ਗਿਆ ਹੈ ਜੋ ਪੂਰੀ ਤਰ੍ਹਾਂ ਸਫਲ ਰਿਹਾ।
3
ਇਸ ਰੇਲ ਨੂੰ ਟਰੈਕ ਲੈਸ ਟਰੇਨ ਦਾ ਨਾਮ ਦਿੱਤਾ ਗਿਆ ਹੈ
4
ਚੀਨ ਵਿੱਚ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਰਕਾਰ ਨੇ ਹੁਣ ਸੜਕਾਂ ਉੱਤੇ ਬੱਸਾਂ ਦੀ ਥਾਂ ਰੇਲਾਂ ਚਲਾਉਣ ਦਾ ਫ਼ੈਸਲਾ ਕੀਤਾ ਹੈ।
= 4">