✕
  • ਹੋਮ

ਚੀਨ ਪਾਕਿ ਸਰਹੱਦ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ

ਏਬੀਪੀ ਸਾਂਝਾ   |  14 Jan 2017 04:24 PM (IST)
ਚੀਨ ਪਾਕਿ ਸਰਹੱਦ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ
1

ਚੀਨ ਅਤੇ ਪਾਕਿਸਤਾਨ ਦੇ ਦੋਸਤਾਨਾ ਸੰਬੰਧਾਂ ਦੀਆਂ ਖ਼ਬਰਾਂ ਤੁਸੀਂ ਅਕਸਰ ਸੁਣੀਆਂ ਹੋਈਆਂ ਹਨ ਪਰ ਦਹਿਸ਼ਤਵਾਦ ਕਾਰਨ ਬਦਨਾਮ ਪਾਕਿਸਤਾਨ ਨਾਲ ਲੱਗਦੀ ਆਪਣੀ ਸਰਹੱਦ ਚੀਨ ਨੇ ਸੀਲ ਕਰਨ ਦਾ ਫ਼ੈਸਲਾ ਕੀਤਾ ਹੈ।

2

ਇਸ ਤੋਂ ਪਹਿਲਾਂ ਪਾਕਿਸਤਾਨ-ਚੀਨ ਦੇ ਸੈਨਿਕ ਇੱਕ ਦੂਜੇ ਨਾਲ ਅਕਸਰ ਆਪਣਾ ਖਾਣਾ ਪੀਣਾ ਸਾਂਝੇ ਕਰਦੇ ਸਨ।

3

ਚੀਨ ਅਤੇ ਪਾਕਿਸਤਾਨ ਦੀ ਹਮੇਸ਼ਾ ਤੋਂ ਦੋਸਤੀ ਰਹੀ ਹੈ।ਪਰ ਹੁਣ ਚੀਨ ਨੂੰ ਪਾਕਿਸਤਾਨ ਦੇ ਦਹਿਸ਼ਤਗਰਦਾਂ ਤੋਂ ਡਰ ਹੈ ਇਸ ਲਈ ਉਹ ਆਪਣੀ ਸਰਹੱਦ ਉੱਤੇ ਤਾਰ ਲਗਾਉਣ ਦੀ ਤਿਆਰੀ ਕਰ ਰਿਹਾ ਹੈ। ਚੀਨ ਦਾ ਪਾਕਿਸਤਾਨ ਨਾਲ ਲੱਗਦਾ ਖੁਜੇਰਬ ਬਾਰਡਰ ਦੀਆਂ ਤਸਵੀਰਾਂ

4

ਚੀਨ ਅਤੇ ਪਾਕਿਸਤਾਨ ਦੇ ਸੈਨਿਕ ਖੇਡਦੇ ਹੋਏ।

5

ਚੀਨ ਪਾਕਿਸਤਾਨ ਸਰਹੱਦ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ

  • ਹੋਮ
  • Photos
  • ਖ਼ਬਰਾਂ
  • ਚੀਨ ਪਾਕਿ ਸਰਹੱਦ ਦੀਆਂ ਹੈਰਾਨ ਕਰਨ ਵਾਲੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.