ਹੈਰਤਅੰਗੇਜ਼ ਰੈਸਟੋਰੈਂਟ ਦੀਆਂ ਕੁਰਸੀਆਂ !
ਏਬੀਪੀ ਸਾਂਝਾ | 15 Apr 2016 11:39 AM (IST)

ਰੈਸਟੋਰੈਂਟ ਵਿੱਚ ਬੈਠਣ ਦਾ ਇਹ ਢੰਗ ਸਭ ਨੂੰ ਹੈਰਤ ਵਿੱਚ ਪਾ ਦਿੰਦਾ ਹੈ।
1
ਚੀਨ ਦੇ ਇੱਕ ਰੈਸਟੋਰੈਂਟ ਵਿੱਚ ਬੈਠਣ ਦਾ ਇਸ ਤਰ੍ਹਾਂ ਪ੍ਰਬੰਧ ਕੀਤਾ ਗਿਆ ਹੈ।
2
ਇਸ ਤਰ੍ਹਾਂ ਦੇ ਟੂਲਜ਼ ਦੀ ਵਜ੍ਹਾ ਕਰਕੇ ਵੇਖਣ ਵਾਲਿਆਂ ਨੂੰ ਭੁਲੇਖਾ ਪੈਂਦਾ ਹੈ ਕਿ ਉੱਥੇ ਬੈਠਾ ਪੁਰਸ਼ ਹੈ ਜਾਂ ਮਹਿਲਾ।
3
ਰੈਸਟੋਰੈਂਟ ਵਿੱਚ ਬੈਠਣ ਦਾ ਇਹ ਢੰਗ ਸਭ ਨੂੰ ਹੈਰਤ ਵਿੱਚ ਪਾ ਦਿੰਦਾ ਹੈ।