ਵੇਖੋ ਚੀਨ ਦੇ ਡਾਕਟਰ ਦਾ ਕਮਾਲ, ਬਾਂਹ 'ਤੇ ਫਿੱਟ ਕੀਤਾ ਕੰਨ

ਏਬੀਪੀ ਸਾਂਝਾ   |  15 Nov 2016 12:57 PM (IST)
1

ਡਾਕਟਰਾਂ ਨੂੰ ਚਾਰ ਮਹੀਨੇ ਦੀ ਮਿਹਨਤ ਤੋਂ ਬਾਅਦ ਇਹ ਕਾਮਯਾਬੀ ਹਾਸਲ ਹੋਈ ਹੈ।

2

ਹਾਲਾਂਕਿ ਇਹ ਕੰਨ ਅਜੇ ਪੂਰੀ ਤਰ੍ਹਾਂ ਪੈਦਾ ਨਹੀਂ ਹੋਇਆ ਪਰ ਡਾਕਟਰਾਂ ਅਨੁਸਾਰ ਜਦੋਂ ਇਹ ਤਿਆਰ ਹੋ ਜਾਵੇਗਾ ਤਾਂ ਇਸ ਨੂੰ ਕੱਟ ਕੇ ਅਸਲੀ ਕੰਨ ਵਾਲੀ ਥਾਂ ਉੱਤੇ ਫਿੱਟ ਕਰ ਦਿੱਤਾ ਜਾਵੇਗਾ।

3

ਅਸਲ ਵਿੱਚ ਇੱਥੋਂ ਦੇ ਡਾਕਟਰ ਨੇ ਐਕਸੀਡੈਂਟ ਵਿੱਚ ਕੰਨ ਖੋਹਣ ਵਾਲੇ ਜੀ ਨਾਮਕ ਨੌਜਵਾਨ ਦਾ ਅਪ੍ਰੇਸ਼ਨ ਕਰ ਕੇ ਬਾਂਹ ਉੱਤੇ ਹੀ ਕੰਨ ਪੈਦਾ ਕਰ ਦਿੱਤਾ।

4

ਚੀਨ ਵਿੱਚ ਡਾਕਟਰ ਵੱਲੋਂ ਕੀਤੀ ਗਈ ਅਨੋਖੀ ਸਰਜਰੀ ਦੀ ਕਾਫ਼ੀ ਚਰਚਾ ਹੈ।

  • ਹੋਮ
  • Photos
  • ਖ਼ਬਰਾਂ
  • ਵੇਖੋ ਚੀਨ ਦੇ ਡਾਕਟਰ ਦਾ ਕਮਾਲ, ਬਾਂਹ 'ਤੇ ਫਿੱਟ ਕੀਤਾ ਕੰਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ