✕
  • ਹੋਮ

ਗੱਭਰੂਆਂ ਦੀਆਂ ਪੱਗਾਂ ਦੇ ਰੰਗਾਂ ਦੀ ਸਿਫ਼ਤ ਕਰੀ ਨਾ ਜਾਵੇ..!

ਏਬੀਪੀ ਸਾਂਝਾ   |  12 Feb 2018 02:46 PM (IST)
ਗੱਭਰੂਆਂ ਦੀਆਂ ਪੱਗਾਂ ਦੇ ਰੰਗਾਂ ਦੀ ਸਿਫ਼ਤ ਕਰੀ ਨਾ ਜਾਵੇ..!
1

2

3

ਅੱਗੇ ਵੇਖੋ ਨੌਜਵਾਨਾਂ ਵਿੱਚ ਮਕਬੂਲ ਪੱਗਾਂ ਦੇ ਕੁਝ ਹੋਰ ਖਾਸ ਰੰਗ-

4

5

ਪੰਜਾਬੀ ਸਰਦਾਰਾਂ ਦੇ ਕਿਰਦਾਰ ਦਾ ਅਹਿਮ ਹਿੱਸਾ ਇਹ ਦਸਤਾਰ ਹੈ। ਜਿੱਥੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਸਟਾਈਲ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ ਹਨ, ਉੱਥੇ ਹੀ ਇਨ੍ਹਾਂ ਦੇ ਨਵੇਂ ਤੇ ਵੱਖਰੇ ਰੰਗਾਂ ਦੀ ਖਿੱਚ ਵੀ ਵਧੇਰੇ ਰਹਿੰਦੀ ਹੈ।

6

ਪੱਗ, ਸਿਰਫ ਕੱਪੜਾ ਨਹੀਂ ਸਗੋਂ ਪੰਜਾਬੀਆਂ ਦੀ ਸ਼ਾਨ ਹੈ। ਪੱਗ ਨਾਲ ਸੱਤ ਸਮੁੰਦਰ ਪਾਰ ਬੈਠੇ ਪੰਜਾਬੀ ਦੀ ਪਛਾਣ ਵੀ ਝੱਟ ਆ ਜਾਂਦੀ ਹੈ।

  • ਹੋਮ
  • Photos
  • ਖ਼ਬਰਾਂ
  • ਗੱਭਰੂਆਂ ਦੀਆਂ ਪੱਗਾਂ ਦੇ ਰੰਗਾਂ ਦੀ ਸਿਫ਼ਤ ਕਰੀ ਨਾ ਜਾਵੇ..!
About us | Advertisement| Privacy policy
© Copyright@2026.ABP Network Private Limited. All rights reserved.