ਕਾਮੇਡੀਅਨ ਭਾਰਤੀ ਦਾ ਵਿਆਹ, ਵੇਖੋ ਤਸਵੀਰਾਂ
ਏਬੀਪੀ ਸਾਂਝਾ | 03 Dec 2017 06:00 PM (IST)

1
ਕਾਮੇਡੀਅਨ ਭਾਰਤੀ ਸਿੰਘ ਅੱਜ ਆਪਣੇ ਬੁਆਏਫ੍ਰੈਂਡ ਹਰਸ਼ ਨਾਲ ਫੇਰੇ ਲੈਣ ਜਾ ਰਹੀ ਹੈ।
2
3
ਭਾਰਤੀ ਦੇ ਵਿਆਹ ਵਿੱਚ ਆਈ ਅਨੀਤਾ ਨੇ ਵੀ ਆਪਣੇ ਹੱਥਾਂ ਤੇ ਮਹਿੰਦੀ ਲਗਾਈ।
4
ਰਾਜੂ ਸ਼੍ਰੀਵਾਸਤਵ ਵੀ ਭਾਰਤੀ-ਹਰਸ਼ ਦੀ ਮਹਿੰਦੀ ਰਸਮ ਵਿੱਚ ਆਏ।
5
ਭਾਰਤੀ- ਹਰਸ਼ ਦੀ ਮਹਿੰਦੀ ਦੀ ਰਸਮ ਵਿੱਚ ਭਾਰਤੀ ਦੇ ਖਾਸ ਦੋਸਤ ਸੁਦੇਸ਼ ਵੀ ਸ਼ਾਮਲ ਹੋਏ।
6
ਉੱਥੇ ਹੀ, ਵਿਆਹ ਲਈ ਤਿਆਰ ਹੋਈ ਭਾਰਤੀ ਨੇ ਆਪਣੇ ਹੱਥਾਂ ਤੇ ਮਹਿੰਦੀ ਲਗਾਈ।
7
ਹਰਸ਼ ਨੇ ਆਪਣੇ ਹੱਥਾਂ 'ਤੇ ਮਹਿੰਦੀ ਨਾਲ ਆਪਣੀ ਤੇ ਭਾਰਤੀ ਦੀ ਫੋਟੋ ਬਣਵਾਈ।
8
ਹਰਸ਼ ਨੇ ਵੀ ਆਪਣੇ ਹੱਥਾਂ 'ਤੇ ਮਹਿੰਦੀ ਲਗਾਈ ਹੈ।