✕
  • ਹੋਮ

ਕਪਿਲ ਤੇ ਸੁਨੀਲ ਦੀ ਲੜਾਈ ਤੋਂ ਪਹਿਲਾਂ ਦੀਆਂ ਤਸਵੀਰਾਂ

ਏਬੀਪੀ ਸਾਂਝਾ   |  28 Mar 2017 10:42 AM (IST)
ਕਪਿਲ ਤੇ ਸੁਨੀਲ ਦੀ ਲੜਾਈ ਤੋਂ ਪਹਿਲਾਂ ਦੀਆਂ ਤਸਵੀਰਾਂ
1

ਅਲੀ ਅਸਗਰ ਅਤੇ ਸੁਨੀਲ ਗਰੋਵਰ

2

ਕਮੇਡੀ ਕਿੰਗ ਕਪਿਲ ਸ਼ਰਮਾ ਦੀ ਪੂਰੀ ਟੀਮ ਬਿਖਰ ਚੁੱਕੀ ਹੈ।

3

ਫਲਾਈਟ ਦੌਰਾਨ ਕਪਿਲ ਐਂਡ ਟੀਮ ਦੀ ਮਸਤੀ

4

ਕਪਿਲ ਅਤੇ ਸਾਥੀਆਂ ਦੀ ਮਸਤੀ।

5

ਆਸਟ੍ਰੇਲੀਆ ਟੂਰ ਦੀਆਂ ਪੂਰੇ ਗੁਰੱਪ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ। ਟੂਰ ਦੌਰਾਨ ਕਪਿਲ ਸੁਨਿਲ ਅਤੇ ਬਾਕੀ ਮੈਂਬਰਾਂ ਨੇ ਖੂਬ ਮਸਤੀ ਕੀਤੀ।

6

ਕਪਿਲ ਨੇ ਮੀਡੀਆ ਵਿੱਚ ਆ ਕੇ ਸੁਨੀਲ ਤੋਂ ਮੁਆਫੀ ਵੀ ਮੰਗੀ ਪਰ ਸੁਨੀਲ ਨੇ ਫਿਰ ਕਪਿਲ ਦੇ ਨਾਲ ਕੰਮ ਕਰਨ ਤੋਂ ਇਨਕਾਰ ਕਰ ਦਿੱਤਾ ਅਸਲ ਵਿੱਚ ਕਪਿਲ , ਸੁਨੀਲ ਵਿਚਾਲੇ ਲੜਾਈ ਆਸਟ੍ਰੇਲੀਆ ਟੂਰ ਤੋਂ ਵਾਪਸੀ ਸਮੇਂ ਹੋਈ।

7

ਸੁਨੀਲ ਗਰੋਵਰ ਉਰਫ ਗੁੱਥੀ, ਚੰਦਨ ਪ੍ਰਭਾਵਕਰ , ਅਲੀ ਅਸਗਰ ਨੇ ਕਪਿਲ ਦਾ ਸਾਥ ਛੱਡ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਕਪਿਲ ਤੇ ਸੁਨੀਲ ਦੀ ਲੜਾਈ ਤੋਂ ਪਹਿਲਾਂ ਦੀਆਂ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.