✕
  • ਹੋਮ

ਕਾਂਗਰਸੀ ਵਿਧਾਇਕਾਂ ਨੇ ਦਿੱਤੇ ਅਸਤੀਫ਼ੇ (ਤਸਵੀਰਾਂ)

ਏਬੀਪੀ ਸਾਂਝਾ   |  11 Nov 2016 12:52 PM (IST)
1

ਅਸਤੀਫੇ ਦਿੰਦੇ ਹੋਏ ਕਾਂਗਰਸੀ ਵਿਧਾਇਕ

2

ਕਾਂਗਰਸ ਦੇ ਸੀਐਲਪੀ ਲੀਡਰ ਚਰਨਜੀਤ ਚੰਨੀ ਦੀ ਅਗਵਾਈ ਵਿੱਚ ਵਿਧਾਇਕ ਆਪਣੇ ਅਸਤੀਫੇ ਦਿੰਦੇ ਹੋਏ।

3

ਇਸ ਮੌਕੇ ਉਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਮੌਜੂਦਾ ਸਨ।

4

ਕਾਂਗਰਸ ਦੇ ਵਿਧਾਇਕਾਂ ਨੇ ਐਸ ਵਾਈ ਐਲ ਨਹਿਰ ਦੇ ਵਿਰੋਧ ਵਿੱਚ ਆਪਣੇ ਅਸਤੀਫੇ ਦੇ ਦਿੱਤੇ ਹਨ।

  • ਹੋਮ
  • Photos
  • ਖ਼ਬਰਾਂ
  • ਕਾਂਗਰਸੀ ਵਿਧਾਇਕਾਂ ਨੇ ਦਿੱਤੇ ਅਸਤੀਫ਼ੇ (ਤਸਵੀਰਾਂ)
About us | Advertisement| Privacy policy
© Copyright@2026.ABP Network Private Limited. All rights reserved.