ਕਾਂਗਰਸ ਨੇ ਵੰਡੇ 15-15 ਲੱਖ ਦੇ ਚੈੱਕ!
ਏਬੀਪੀ ਸਾਂਝਾ
Updated at:
18 Mar 2018 05:38 PM (IST)
1
Download ABP Live App and Watch All Latest Videos
View In App2
3
4
ਇਸ ਤੋਂ ਇਲਾਵਾ 15-15 ਲੱਖ ਦੇ ਚੈੱਕ ਵੰਡ ਕੇ ਵਾਅਦਾ ਯਾਦ ਕਰਵਾਇਆ ਕਿ ਲੋਕਾਂ ਦੀਆਂ ਜੇਬਾਂ ਵਿੱਚ ਇਹ ਪੈਸੇ ਕਦੋਂ ਆਉਣਗੇ।
5
ਕਾਂਗਰਸ ਨੇ ਮੋਦੀ ਦੇ ਪਕੌੜਿਆਂ ਵਾਲੇ ਬਿਆਨ ਦਾ ਮਖੌਲ ਉਡਾਇਆ।
6
ਬੀਜੇਪੀ ਨੇ ਪਕੌੜੇ ਤਲੇ ਕੇ 15-15 ਲੱਖ ਦੇ ਨਕਲੀ ਚੈੱਕ ਵੰਡੇ।
7
ਕਾਂਗਰਸ ਨੇ ਜਲੰਧਰ ਦੇ ਪੀਏਪੀ ਚੌਕ ਵਿੱਚ ਬੀਜੇਪੀ ਰੈਲੀ ਖਿਲਾਫ ਰੋਸ ਪ੍ਰਦਰਸ਼ਨ ਕੀਤਾ।
8
ਅੱਜ ਇੱਕ ਪਾਸੇ ਬੀਜੇਪੀ ਨੇ ਪੋਲ ਖੋਲ੍ਹ ਰੈਲੀ ਕਰਕੇ ਕੈਪਟਨ ਸਰਕਾਰ ਨੂੰ ਰਗੜੇ ਲਾਏ ਤੇ ਦੂਜੇ ਪਾਸੇ ਕਾਂਗਰਸ ਨੇ ਇਸ ਦਾ ਪਕੌੜੇ ਤਲ ਕੇ ਜਵਾਬ ਦਿੱਤਾ।
9
ਕਾਂਗਰਸੀ ਲੀਡਰਾਂ ਨੇ 200 ਬੰਦਿਆਂ ਨੂੰ 15-15 ਲੱਖ ਦੇ ਨਕਲੀ ਚੈੱਕ ਵੰਡੇ।
- - - - - - - - - Advertisement - - - - - - - - -