ਇਟਲੀ 'ਚ ਕਿੱਥੇ ਹੋਈ ਸੀ ਸੋਨੀਆ-ਰਾਜੀਵ ਦੀ ਮੁਲਾਕਾਤ
ਏਬੀਪੀ ਸਾਂਝਾ | 09 Dec 2016 11:10 AM (IST)
1
ਦੋਵਾਂ ਵਿੱਚ ਪਿਆਰ ਹੋਇਆ ਅਤੇ ਫਿਰ 1968 ਵਿੱਚ ਵਿਆਹ।
2
9 ਦਸੰਬਰ 1946 ਨੂੰ ਸੋਨੀਆ ਗਾਂਧੀ ਜਨਮ ਇਟਲੀ ਦੇ ਸ਼ਹਿਰ ਟੂਰੀਨ ਦੇ ਇੱਕ ਪਿੰਡ ਵਿੱਚ ਹੋਇਆ ਸੀ।
3
ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੀ ਮੁਲਾਕਾਤ ਇਟਲੀ ਦੇ ਇੱਕ ਹੋਟਲ ਵਿੱਚ ਹੋਈ ਸੀ।
4
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਅੱਜ 70ਵਾਂ ਜਨਮ ਦਿਨ ਹੈ।ਇਟਲੀ ਦੀ ਰਹਿਣ ਵਾਲੀ ਇੱਕ ਵਿਦੇਸ਼ੀ ਮੂਲ ਦੀ ਸੋਨੀਆ ਨੇ ਕਿਵੇ ਭਾਰਤੀ ਰਾਜਨੀਤੀ ਵਿੱਚ ਆਪਣੀ ਥਾਂ ਬਣਾਈ।
5
ਇੰਡੀਆ ਗੇਟ ਉਤੇ ਆਈਸ ਕਰੀਮ ਦਾ ਆਨੰਦ ਲੈਂਦੇ ਹੋਏ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ।
6
ਸੱਸ ਇੰਦਰਾ ਗਾਂਧੀ ਨਾਲ ਸੋਨੀਆ ਗਾਂਧੀ , ਪ੍ਰਿਯੰਕਾ ਅਤੇ ਰਾਹੁਲ ਨਾਲ ।
= 6">