✕
  • ਹੋਮ

ਕਾਂਗਰਸ ਦੀ ਮੁੱਖ ਕਮੇਟੀ 'ਚੋਂ ਅਮਰਿੰਦਰ ਸਿੰਘ ਬਾਹਰ

ਏਬੀਪੀ ਸਾਂਝਾ   |  17 Feb 2018 07:51 PM (IST)
1

ਨਵੀਂ ਗਠਿਤ ਕਮੇਟੀ ਦੀ ਪਹਿਲੀ ਬੈਠਕ ਕਾਂਗਰਸ ਦੇ ਦਫ਼ਤਰ ਸ਼ਾਮ ਨੂੰ ਚਾਰ ਵਜੇ ਹੋਵੇਗੀ। ਇਸ ਦਾ ਦਾ ਸੱਦਾ ਨਵੇਂ ਮੈਂਬਰਾਂ ਨੂੰ ਪਾਰਟੀ ਵੱਲੋਂ ਦਿੱਤਾ ਗਿਆ ਹੈ। 11 ਦਸੰਬਰ ਨੂੰ ਰਾਹੁਲ ਗਾਂਧੀ ਨੂੰ ਕਾਂਗਰਸ ਦਾ ਪ੍ਰਦਾਨ ਚੁਣਿਆ ਗਿਆ ਸੀ ਜਿਸ ਤੋਂ ਬਾਅਦ ਰਾਹੁਲ ਨੇ ਇਹ ਇੱਕ ਅਹਿਮ ਫ਼ੈਸਲਾ ਲਿਆ।

2

ਅਹਿਮਦ ਪਟੇਲ

3

ਰਣਦੀਪ ਸੁਰਜੇਵਾਲਾ

4

ਅੰਬਿਕਾ ਸੋਨੀ

5

ਨਵੀਂ ਕਮੇਟੀ ਵਿੱਚ ਏਕੇ ਐਂਟੋਨੀ, , ਦਿਗਵਿਜੈ ਸਿੰਘ, ਗ਼ੁਲਾਮ ਨਬੀ ਆਜ਼ਾਦ, , ਜਨਾਰਧਨ ਤ੍ਰਿਵੇਦੀ, ਅਸ਼ੋਕ ਗਾਲ੍ਹੋਤ, ਸੁਸ਼ੀਲ ਕੁਮਾਰ ਸ਼ਿੰਦੇ, ਪੀ ਚਿਦੰਬਰਮ, ਆਸਕਰ ਫਰਨਾਂਡਿਜ਼, ਅਨੰਦ ਸ਼ਰਮਾ, ਸੀਪੀ ਜੋਸ਼ੀ, ਬੀ ਕੇ ਹਰਿਪ੍ਰਸ਼ਾਦ, ਕਮਲਨਾਥ, ਮੋਤੀ ਲਾਲ ਵੋਹਰਾ, ਹੇਮੋ ਪ੍ਰੋਵਾ ਸੇਕਿਆ ਅਤੇ ਸ਼ਾਮਲ ਹਨ।

6

ਸ਼ਿਵਾਜੀ ਰਾਵ ਦੇਸ਼ ਮੁੱਖ

7

ਆਰ ਕੇ ਧਵਨ

8

ਰਾਹੁਲ ਗਾਂਧੀ ਨੇ CWC ਦੇ ਪੁਰਾਣੇ ਕਈ ਮੈਂਬਰ ਨਵੀਂ ਕਮੇਟੀ ਵਿੱਚ ਤਾਂ ਸ਼ਾਮਲ ਕੀਤੇ ਪਰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਨਾਮ 34 ਮੈਂਬਰੀ ਵਿੱਚ ਨਹੀਂ ਆਇਆ

9

ਇਹ ਨਵੀਂ ਕਮੇਟੀ ਕਾਂਗਰਸ ਪਾਰਟੀ ਦੇ ਸਾਰੇ ਅਹਿਮ ਫ਼ੈਸਲੇ ਲਵੇਗੀ। ਇਹ ਕਮੇਟੀ ਬਣਾਉਣ ਤੋਂ ਪਹਿਲਾਂ ਰਾਹੁਲ ਨੇ ਪਾਰਟੀ ਦੀ ਕਾਂਗਰਸ ਵਰਕਿੰਗ ਕਮੇਟੀ (CWC ) ਨੂੰ ਭੰਗ ਕਰ ਦਿੱਤਾ ਹੈ।

10

ਕਾਂਗਰਸ ਪ੍ਰਦਾਨ ਰਾਹੁਲ ਗਾਂਧੀ ਨੇ 34 ਮੈਂਬਰੀ ਸਟੇਅਰਿੰਗ ਕਮੇਟੀ(ਐਸਸੀ) ਦਾ ਗਠਨ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਕਾਂਗਰਸ ਦੀ ਮੁੱਖ ਕਮੇਟੀ 'ਚੋਂ ਅਮਰਿੰਦਰ ਸਿੰਘ ਬਾਹਰ
About us | Advertisement| Privacy policy
© Copyright@2026.ABP Network Private Limited. All rights reserved.