✕
  • ਹੋਮ

ਤੁਸੀਂ ਵੀ ਵੇਖ ਲਵੋ 17 ਲੱਖ ਦੇ ਬੁੱਲ੍ਹ

ਏਬੀਪੀ ਸਾਂਝਾ   |  27 Mar 2017 03:50 PM (IST)
ਤੁਸੀਂ ਵੀ ਵੇਖ ਲਵੋ 17 ਲੱਖ ਦੇ ਬੁੱਲ੍ਹ
1

ਪਰ ਹਾਲ ਇਹ ਵੀ ਬਲਾਡਾ ਨੇ ਕੁਝ ਅਜਿਹਾ ਕੀਤਾ ਕਿ ਲੋਕ ਦੇਖਦੇ ਹੀ ਰਹਿ ਗਏ। ਉਨ੍ਹਾਂ ਨੇ 17 ਲੱਖ 22 ਹਜ਼ਾਰ ਰੁਪਏ ਲਿਪਸ ਨੂੰ ਸਜਾਉਣ ਵਿੱਚ ਲਾ ਦਿੱਤੇ ਜਿਹੜਾ ਕਿ ਦੁਨੀਆ ਵਿੱਚ ਸਭ ਤੋਂ ਮਹਿੰਗਾ ਲਿੱਪ ਲੁੱਕ ਹੈ।

2

ਉਨ੍ਹਾਂ ਨੇ ਬੁੱਲ੍ਹਾਂ ਉੱਤੇ ਜਿਊਲਰੀ ਤੋਂ ਇੱਕ ਅਜਿਹਾ ਡਿਜ਼ਾਈਨ ਤਿਆਰ ਕੀਤਾ ਹੈ ਜਿਸ ਵਿੱਚ 6.5 ਕੈਰਟ ਦੇ 80 ਡਾਇਮੰਡ ਇਸਤੇਮਾਲ ਕੀਤੇ ਹਨ। ਇਹ ਹਾਲੇ ਤੱਕ ਅਜਿਹਾ ਕਿਸੇ ਵੀ ਆਰਟਿਸਟ ਨੇ ਕਮਾਲ ਨਹੀਂ ਕੀਤਾ। ਇਸ ਨੂੰ ਬਣਾਉਣ ਵਿੱਚ ਕਰੀਬ ਇੱਕ ਘੰਟੇ ਦਾ ਸਮਾਂ ਲੱਗਿਆ।

3

4

ਚੰਡੀਗੜ੍ਹ: ਬਲਾਡਾ ਹੈਗਿਰਟੀ ਨਾਮ ਦੀ ਇਸ ਆਰਟਿਸਟ ਦਾ ਲਿੱਪ ਆਰਟ ਪੂਰੀ ਦੁਨੀਆ ਵਿੱਚ ਮਸ਼ਹੂਰ ਹੈ। ਇਹੀ ਵਜ੍ਹਾ ਹੈ ਕਿ ਉਨ੍ਹਾਂ ਨੂੰ ਇੰਸਟਾਗ੍ਰਾਮ ਉੱਤੇ 6 ਲੱਖ 75 ਹਜ਼ਾਰ ਲੋਕ ਫਾਲ਼ੋ ਕਰਦੇ ਹਨ। ਉਹ ਲਿੱਪ ਆਰਟ ਇੰਸਟਾਲੇਸ਼ਨ ਦੇ ਤੌਰ ਉੱਤੇ ਜਾਣੀ ਜਾਂਦੀ ਹੈ। ਇਹ ਇੱਕ ਅਜਿਹੀ ਆਰਟ ਹੈ ਜਿਸ ਵਿੱਚ ਲਿੱਪਸ ਨੂੰ ਵੱਖ-ਵੱਖ ਤਰ੍ਹਾਂ ਦੀ ਜਿਊਲਰੀ ਨਾਲ ਸਜਾਇਆ ਜਾਂਦਾ ਹੈ।

  • ਹੋਮ
  • Photos
  • ਲਾਈਫਸਟਾਈਲ
  • ਤੁਸੀਂ ਵੀ ਵੇਖ ਲਵੋ 17 ਲੱਖ ਦੇ ਬੁੱਲ੍ਹ
About us | Advertisement| Privacy policy
© Copyright@2026.ABP Network Private Limited. All rights reserved.