10 ਕਰੋੜ ਨਾਲ ਬਣੀ ਹਾਈਟੈੱਕ ਗਾਂ-ਸ਼ਾਲਾ
ਏਬੀਪੀ ਸਾਂਝਾ | 26 Aug 2016 06:19 PM (IST)

ਗਾਂ ਰਕਸ਼ਕਾਂ ਨੂੰ ਲੈ ਕੇ ਦੇਸ਼ ਵਿੱਚ ਕਾਫ਼ੀ ਰੋਲਾ ਪੈ ਰਿਹਾ ਹੈ। ਪਰ ਰਾਜਸਥਾਨ ਦੇ ਨਾਥਵਾੜਾ ਵਿਖੇ ਸੰਸਥਾ ਵੱਲੋਂ ਹਾਈਟੈੱਕ ਤਰੀਕੇ ਨਾਲ ਗਾਵਾਂ ਦੀ ਸੰਭਾਲ ਕੀਤੀ ਜਾ ਰਹੀ ਹੈ।
1
ਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ।
2
ਕੇਂਦਰ ਵਿੱਚ ਕਰੀਬ 1331 ਗਾਵਾਂ ਹਨ। ਇੱਥੇ ਪ੍ਰਤੀ ਦਿਨ 650 ਲੀਟਰ ਦੁੱਧ ਦਾ ਉਤਪਾਦਨ ਹੁੰਦਾ ਹੈ।
3
ਗਾਵਾਂ ਦੀ ਦੇਖਭਾਲ ਕਰਨ ਲਈ ਆਧੁਨਿਕ ਮਸ਼ੀਨਾਂ ਇੱਥੇ ਲਗਾਈਆਂ ਗਈਆਂ ਹਨ ਜਿਸ ਉੱਤੇ 10 ਕਰੋੜ ਰੁਪਏ ਦਾ ਖ਼ਰਚ ਆਇਆ ਹੈ।
4
ਸੰਸਥਾ ਵਿੱਚ ਮਸ਼ੀਨਾਂ ਦੇ ਰਾਹੀਂ ਗਾਂ ਦੀ ਦੇਖਭਾਲ ਕੀਤੀ ਜਾਂਦੀ ਹੈ।
5
ਗਾਂ ਦੀ ਦੇਖਭਾਲ ਕਰਨ ਲਈ ਸੰਤ ਕਿਰਪਾ ਸਨਾਤਨ ਸੰਸਥਾਨ ਵੱਲੋਂ ਹਾਈਟੈੱਕ ਤਰੀਕੇ ਨਾਲ ਗਊਸ਼ਾਲਾ ਬਣਾਈ ਗਈ ਹੈ।
6
ਗਾਂ ਰਕਸ਼ਕਾਂ ਨੂੰ ਲੈ ਕੇ ਦੇਸ਼ ਵਿੱਚ ਕਾਫ਼ੀ ਰੋਲਾ ਪੈ ਰਿਹਾ ਹੈ। ਪਰ ਰਾਜਸਥਾਨ ਦੇ ਨਾਥਵਾੜਾ ਵਿਖੇ ਸੰਸਥਾ ਵੱਲੋਂ ਹਾਈਟੈੱਕ ਤਰੀਕੇ ਨਾਲ ਗਾਵਾਂ ਦੀ ਸੰਭਾਲ ਕੀਤੀ ਜਾ ਰਹੀ ਹੈ।