ਤੇਂਦੂਏ ਤੇ ਮਗਰਮੱਛ ਦੀ ਭਿਆਨਕ ਲੜਾਈ ਦੀਆਂ ਤਸਵੀਰਾਂ
ਏਬੀਪੀ ਸਾਂਝਾ | 23 Jul 2016 02:32 PM (IST)

ਤੁਸੀਂ ਜੰਗਲ ਵਿੱਚ ਸ਼ਿਕਾਰੀ ਦਾ ਸ਼ਿਕਾਰ ਹੁੰਦੇ ਹੋਏ ਤਾਂ ਬਹੁਤ ਵਾਰ ਦੇਖਿਆ ਹੋਣਾ ਪਰ ਹਰ ਵਾਰ ਇਹ ਹੀ ਹੋਵੇ ਜਰੂਰੀ ਨਹੀਂ। ਕਈ ਵਾਰ ਸ਼ਿਕਾਰੀ ਖੁਦ ਹੀ ਸ਼ਿਕਾਰ ਬਣ ਜਾਂਦਾ ਹੈ।
1
ਤੁਸੀਂ ਜੰਗਲ ਵਿੱਚ ਸ਼ਿਕਾਰੀ ਦਾ ਸ਼ਿਕਾਰ ਹੁੰਦੇ ਹੋਏ ਤਾਂ ਬਹੁਤ ਵਾਰ ਦੇਖਿਆ ਹੋਣਾ ਪਰ ਹਰ ਵਾਰ ਇਹ ਹੀ ਹੋਵੇ ਜਰੂਰੀ ਨਹੀਂ। ਕਈ ਵਾਰ ਸ਼ਿਕਾਰੀ ਖੁਦ ਹੀ ਸ਼ਿਕਾਰ ਬਣ ਜਾਂਦਾ ਹੈ।
2
ਤੇਂਦੂਏ ਨੂੰ ਪਿਆਸ ਲੱਗੀ ਸੀ। ਇਸ ਲਈ ਜਦੋਂ ਉਹ ਪਾਣੀ ਪੀਣ ਲਈ ਨਦੀ ਦੇ ਕਿਨਾਰੇ ਆਇਆ ਤਾਂ ਉਸ ਨੂੰ ਪਾਣੀ ਦੇ ਨਾਲ-ਨਾਲ ਉਸ ਦਾ ਖਾਣਾ ਵੀ ਮਿਲ ਗਿਆ।
3
ਮਗਰਮੱਛ 'ਤੇ ਹਮਲੇ ਦੀਆਂ ਐਕਸ਼ਨ ਨਾਲ ਭਰਪੂਰ ਇਹ ਫੋਟੋਆਂ ਬ੍ਰਾਜ਼ੀਲ ਦੀ ਸਥਾਨਕ ਫੋਟੋਗ੍ਰਾਫਰ ਲੂਇਜ਼ ਕਲਾਉਡੀਆ ਨੇ ਲਈਆਂ ਸਨ।
4
ਮਗਰਮੱਛ ਆਇਆ ਤਾਂ ਸੀ ਸ਼ਿਕਾਰ ਕਰਨ ਲਈ, ਪਰ ਤੇਂਦੂਏ ਦੀ ਨਜ਼ਰ ਉਸ 'ਤੇ ਪੈ ਗਈ। ਉਹ ਵਿਚਾਰਾ ਆਪ ਹੀ ਸ਼ਿਕਾਰ ਬਣ ਗਿਆ।