ਬਿਨਾ ਮੇਕਅੱਪ ਇਵੇਂ ਦੀ ਲੱਗਦੀ ਹੀਰੋਇਨ, ਇੰਸਟਾ 'ਤੇ ਪਾਈਆਂ ਫ਼ੋਟੋਆਂ
ਏਬੀਪੀ ਸਾਂਝਾ | 19 Apr 2018 06:31 PM (IST)
1
ਤਸਵੀਰਾਂ- ਇੰਸਟਾਗ੍ਰਾਮ।
2
ਕ੍ਰਿਸਟੀਨਾ ਨੇ ਆਪਣੇ ਸਰੀਰ 'ਤੇ ਕੁੱਲ 11 ਥਾਵਾਂ ਨੂੰ ਵਿਨ੍ਹਾਇਆ ਹੋਇਆ ਹੈ। ਕ੍ਰਿਸਟੀਨਾ ਦਾ ਕਹਿਣਾ ਹੈ ਕਿ ਉਹ ਦੋ ਥਾਵਾਂ 'ਤੇ ਪੀਅਰਸਿੰਗ ਬਿਲਕੁਲ ਨਹੀਂ ਕਰਵਾਏਗੀ, ਇੱਕ ਨੇਵਲ ਤੇ ਦੂਜਾ ਜੀਭ।
3
ਇੱਕ ਤਸਵੀਰ ਦੀ ਕੈਪਸ਼ਨ ਵਿੱਚ ਕ੍ਰਿਸਟੀਨਾ ਨੇ ਲਿਖਿਆ ਕਿ ਭੁੱਲ ਗਈ ਸੀ ਕਿ ਮੈਨੂੰ ਪੀਅਰਸਿੰਗ ਕਿੰਨੀ ਪਸੰਦ ਹੈ।
4
'ਬਿਊਟੀਫੁੱਲ' ਦੀ 37 ਸਾਲਾ ਗਾਇਕਾ ਕ੍ਰਿਸਟੀਨਾ ਨੇ ਖੁੱਲ੍ਹ ਕੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ।
5
ਤਸਵੀਰਾਂ ਵਿੱਚ ਉਹ ਬਿਨਾ ਮੇਕਅੱਪ ਦੇ ਹਨ ਤੇ ਬੇਝਿਜਕ ਆਪਣੀਆਂ ਛਾਹੀਆਂ ਦਿਖਾ ਰਹੀ ਹੈ।
6
ਕ੍ਰਿਸਟੀਆਂ ਨੇ ਕੰਨ ਵਿਨ੍ਹਾਉਂਦਿਆਂ ਦੀ ਤਸਵੀਰ ਵੀ ਸੋਸ਼ਲ ਮੀਡੀਆ 'ਤੇ ਪਾਈ ਹੈ।
7
ਹਾਲੀਵੁੱਡ ਗਾਇਕਾ ਤੇ ਅਦਾਕਾਰਾ ਕ੍ਰਿਸਟੀਨਾ ਏਗੂਇਲੇਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਦਰਅਸਲ, ਕ੍ਰਿਸਟੀਨਾ ਨੇ ਬਿਨਾ ਮੇਕਅੱਪ ਤੋਂ ਆਪਣੀਆਂ ਤਸਵੀਰਾਂ ਨੂੰ ਪੋਸਟ ਕੀਤਾ ਹੈ।
= 7">