✕
  • ਹੋਮ

ਕਾਸਤਰੋ ਦੇ ਭਾਰਤੀ ਆਗੂਆਂ ਨਾਲ ਰਿਸ਼ਤੇ

ਏਬੀਪੀ ਸਾਂਝਾ   |  26 Nov 2016 12:46 PM (IST)
ਕਾਸਤਰੋ ਦੇ ਭਾਰਤੀ ਆਗੂਆਂ ਨਾਲ ਰਿਸ਼ਤੇ
1

ਇਹਨਾਂ ਦੇ ਪ੍ਰਸ਼ਾਸਨ ਵਿੱਚ ਕਿਊਬਾ ਵਨ-ਪਾਰਟੀ ਕਮਨਿਸਟ ਸੂਬਾ ਬਣਿਆ। ਇੰਗਲੈਂਡ ਦੀ ਮਹਾਰਾਣੀ ਅਤੇ ਥਾਈਲੈਂਡ ਰਾਜਾ ਤੋਂ ਬਾਅਦ ਫਿਦੇਲ ਦੁਨੀਆ ਦੇ ਤੀਜੇ ਅਜਿਹੇ ਵਿਅਕਤੀ ਹਨ ਜਿਨਾ ਨੇ ਲੰਮੇ ਸਮੇਂ ਤੱਕ ਰਾਜ ਕੀਤਾ।

2

ਉਹ ਕਿਊਬਾ ਦੇ ਪ੍ਰਧਾਨ ਮੰਤਰੀ ਬਣੇ ਅਤੇ 1976 ਤੱਕ ਇਸ ਪੋਸਟ ਉਤੇ ਰਹੇ। ਕਾਸਤਰੋ 1976 ਵਿੱਚ 2008 ਤੱਕ ਕਿਊਬਾ ਦੇ ਰਾਸ਼ਟਰਪਤੀ ਵੀ ਰਹੇ। 1959 ਵਿੱਚ ਇਹ ਕਿਊਬਾ ਦੀ ਕਾਮਨਿਸਟ ਪਾਰਟੀ ਦੇ ਪਹਿਲੇ ਸਕੱਤਰ ਬਣੇ।

3

ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਫਿਦੇਲ ਕਾਸਤਰੋ

4

ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਵਿਦੇਲ ਕਾਸਤਰੋ

5

ਕਿਊਬਾ ਦੇ ਸਾਬਕਾ ਰਾਸ਼ਟਰਪਤੀ ਤੇ ਕਮਿਊਨਿਸਟ ਰੇਵੈਲਿਊਸ਼ਨ ਲੀਡਰ ਫਿਦੇਲ ਕਾਸਤਰੋ ਦਾ ਅੱਜ 90 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ ਹੈ।

6

ਫਿਦੇਲ ਕਾਸਤਰੋ ਦੇ ਭਾਰਤ ਦੇ ਆਗੂਆਂ ਨਾਲ ਵੀ ਨਜ਼ਦੀਕੀ ਸਬੰਧ ਸਨ।

7

ਉਹ 1976 ਤੋਂ 2008 ਤੱਕ ਕਿਊਬਾ ਦੇ ਰਾਸ਼ਟਰਪਤੀ ਰਹੇ।

  • ਹੋਮ
  • Photos
  • ਖ਼ਬਰਾਂ
  • ਕਾਸਤਰੋ ਦੇ ਭਾਰਤੀ ਆਗੂਆਂ ਨਾਲ ਰਿਸ਼ਤੇ
About us | Advertisement| Privacy policy
© Copyright@2026.ABP Network Private Limited. All rights reserved.