✕
  • ਹੋਮ

500-1000 ਦੇ ਪੁਰਾਣੇ ਨੋਟ ਹਨ ਤਾਂ ਇਹ ਖਬਰ ਜ਼ਰੂਰ ਪੜੋ

ਏਬੀਪੀ ਸਾਂਝਾ   |  12 Nov 2016 11:15 AM (IST)
500-1000 ਦੇ ਪੁਰਾਣੇ ਨੋਟ ਹਨ ਤਾਂ ਇਹ ਖਬਰ ਜ਼ਰੂਰ ਪੜੋ
1

ਨੋਟ-ਬੰਦੀ ਤੋਂ ਬਾਅਦ ਦੇਸ਼ ਵਿੱਚ ਲੋਕਾਂ ਨੂੰ ਪੇਸ਼ ਆ ਰਹੀਆਂ ਦਿੱਕਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਰਕਾਰ ਨੇ ਪੰਜ ਸੋ ਅਤੇ ਇੱਕ ਹਜ਼ਾਰ ਰੁਪਏ ਦੇ ਨੋਟ ਚਲਾਉਣ ਦੀ ਮਿਆਦ 72 ਘੰਟੇ ਲਈ ਹੋਰ ਵਧਾ ਦਿੱਤੀ ਹੈ। ਸਰਕਾਰ ਦੇ ਪਹਿਲੇ ਆਦੇਸ਼ ਅਨੁਸਾਰ ਨੋਟ 11 ਨਵੰਬਰ 12 ਵਜੇ ਤੱਕ ਚੱਲ ਸਕਦੇ ਸਨ। ਹਸਪਤਾਲ ਵਿੱਚ ਪੁਰਾਣੇ ਨੋਟ ਚਲਾਏ ਜਾ ਸਕਦੇ ਹਨ।

2

ਦੁੱਧ ਦੀ ਖਰੀਦਦਾਰੀ ਕਰਨ ਸਮੇਂ ਵੀ ਘਬਰਾਉਣ ਦੀ ਲੋੜ ਨਹੀਂ।

3

ਬੱਸ ਯਾਤਰਾ ਲਈ ਟਿਕਟ ਦੀ ਬੁਕਿੰਗ ਪੁਰਾਣੇ ਨੋਟਾਂ ਨਾਲ ਕੀਤੀ ਜਾ ਸਕਦੀ ਹੈ।

4

ਹਵਾਈ ਯਾਤਰਾ ਲਈ ਪੁਰਾਣੇ ਨੋਟਾਂ ਰਾਹੀਂ ਟਿਕਟ ਦੀ ਬੁਕਿੰਗ ਹੋ ਸਕਦੀ ਹੈ।

5

ਇਸ ਤੋਂ ਇਲਾਵਾ ਪੈਟਰੋਲ ਪੰਪ ਉਤੇ ਅਗਲੇ 72 ਘੰਟਿਆਂ ਤੱਕ ਪੁਰਾਣੇ ਨੋਟ ਚੱਲ ਸਕਦੇ ਹਨ।

  • ਹੋਮ
  • Photos
  • ਖ਼ਬਰਾਂ
  • 500-1000 ਦੇ ਪੁਰਾਣੇ ਨੋਟ ਹਨ ਤਾਂ ਇਹ ਖਬਰ ਜ਼ਰੂਰ ਪੜੋ
About us | Advertisement| Privacy policy
© Copyright@2026.ABP Network Private Limited. All rights reserved.