ਨੋਟ ਬੰਦੀ ਕਾਰਨ ਲੋਕਾਂ ਦੀਆਂ ਪ੍ਰੇਸ਼ਾਨੀ ਜਾਰੀ (ਤਸਵੀਰਾਂ)
ਏਬੀਪੀ ਸਾਂਝਾ | 13 Nov 2016 10:04 AM (IST)
1
ਦੇਸ਼ ਦੇ ਹੋਰਨਾਂ ਸੂਬਿਆਂ ਵਿੱਚ ਲੋਕ ਸਵੇਰੇ ਤੋਂ ਬੈਂਕ ਅੱਗੇ ਲੰਮੀਆਂ ਲੰਮੀਆਂ ਲਾਈਨਾਂ ਲਗਾ ਕੇ ਖੜੇ ਹੋ ਗਏ।
2
ਮੋਹਾਲੀ ਵਿੱਚ ਕੁਝ ਅਜਿਹੀ ਤਸਵੀਰ ਵੇਖਣ ਨੂੰ ਮਿਲੀ।
3
ਐਤਵਾਰ ਛੁੱਟੀ ਦਾ ਦਿਨ, ਪਰ ਨੋਟਾਬੰਦੀ ਕਾਰਨ ਪ੍ਰੇਸ਼ਾਨ ਲੋਕ
4
ਜਲੰਧਰ ਵਿੱਚ ਬੈਂਕ ਅੱਗੇ ਸਵੇਰ ਤੋਂ ਲੋਕਾਂ ਦੀ ਲੱਗੀ ਹੋਈ ਲਾਈਨ।
5
ਏਟੀਐਮ ਬੰਦ ਚਾਲੂ ਨਾ ਹੋਣਦੇ ਕਾਰਨ ਵੀ ਲੋਕਾਂ ਲਾਈਨਾਂ ਵਿੱਚ ਲੱਗਣ ਲਈ ਮਜ਼ਬੂਰ