ਵੇਖੋ ਸਰਕਾਰੀ ਅਫਸਰ ਦਾ ਕਮਾਲ ,2000 ਦੇ ਨੋਟਾਂ ਦਾ ਬਣਾਇਆ ਬੈੱਡ
ਏਬੀਪੀ ਸਾਂਝਾ | 02 Dec 2016 11:57 AM (IST)
1
ਆਮਦਨ ਕਰ ਵਿਭਾਗ ਨੇ ਦੇਸ਼ ਵਿੱਚ ਕਾਲਾ ਧੰਨ ਫੜਨ ਲਈ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ। ਇਸ ਤਹਿਤ ਆਮਦਨ ਕਰ ਵਿਭਾਗ ਨੇ ਜਦੋਂ ਬੰਗਲਰੂ ਦੇ ਇੱਕ ਸਰਕਾਰੀ ਅਫਸਰ ਦੇ ਘਰ ਵਿੱਚ ਛਾਪਾ ਮਾਰਿਆ ਤਾਂ ਨੋਟ ਦੇਖ ਕੇ ਇਕ ਵਾਰ ਤਾਂ ਅਧਿਕਾਰੀ ਹੈਰਾਨ ਹੋ ਗਏ।
2
ਹੈਰਾਨੀ ਇਸ ਗੱਲ ਦੀ ਵੀ ਸੀ ਕਿ ਜਿਆਦਾਤਰ ਨੋਟ 2000 ਦੀ ਨਵੀਂ ਕਰੰਸੀ ਹੈ। ਜਿਸ ਨਾਲ ਪੂਰਾ ਬੈੱਡ ਭਰ ਗਿਆ।
3
ਇਸ ਤੋਂ ਇਲਾਵਾ ਪਟਨਾ ਵਿੱਚ ਰੇਲਵੇ ਪੱਟੜੀ ਤੋਂ ਕੁਝ ਪੁਰਾਣੇ
4
ਗੁਪਤ ਸੂਚਨਾ ਦੇ ਅਧਾਰ ਉਤੇ ਜਦੋਂ ਹਾਈਵੇ ਦਾ ਨਿਰਮਾਣ ਕਰਨ ਵਾਲੇ ਵਿਭਾਗ ਦੇ ਮੁੱਖ ਅਫਸਰ ਐਸ ਜੇਚੰਦਰਨ ਦੇ ਘਰ ਉਤੇ ਛਾਪਾ ਮਾਰਿਆਂ ਤਾਂ ਬਰਾਮਦ ਹੋਈ ਰਾਸ਼ੀ ਨਾਲ ਬੈੱਡ ਭਰ ਗਿਆ।
5
ਹੈਰਾਨੀ ਦੀ ਗੱਲ ਇਹ ਹੈ ਕਿ ਫੜੀ ਗਈ ਰਾਸ਼ੀ ਨਵੇਂ ਨੋਟਾਂ ਦੀ ਹੈ।