✕
  • ਹੋਮ

ਮਹਿੰਗੀਆਂ ਕਾਰਾਂ ਦਾ ਸ਼ੌਕੀਨ ਰਾਜਾ

ਏਬੀਪੀ ਸਾਂਝਾ   |  31 Jan 2017 12:23 PM (IST)
ਮਹਿੰਗੀਆਂ ਕਾਰਾਂ ਦਾ ਸ਼ੌਕੀਨ ਰਾਜਾ
1

ਮਹਾਰਾਣਾ ਪ੍ਰਤਾਪ ਸਿੰਘ ਦੀ 29 ਜਨਵਰੀ ਬਰਸੀ ਸੀ। ਮਹਾਰਾਣਾ ਦੇ ਵੰਸ਼ ਦੀ ਅਗਵਾਈ ਅਰਵਿੰਦ ਸਿੰਘ ਮੇਵਾੜ ਕਰ ਰਹੇ ਹਨ ਅਤੇ ਉਹ ਇਸ ਸਮੇਂ ਉਦੇਪੁਰ ਵਿੱਚ ਰਹਿੰਦੇ ਹਨ।

2

ਅਕਸਰ ਅਰਵਿੰਦ ਸਿੰਘ ਕਾਰਾਂ ਦੇ ਲਾਂਚ ਪ੍ਰੋਗਰਾਮ ਵਿੱਚ ਦੇਖੇ ਜਾ ਸਕਦੇ ਹਨ।

3

ਆਪਣੀ ਬੇਟੀ ਨਾਲ ਅਰਵਿੰਦ ਸਿੰਘ ਮੇਵਾੜ।

4

ਅਰਵਿੰਦ ਸਿੰਘ ਦੇ ਕੋਲ ਕਈ ਮਹਿੰਗੀਆਂ ਗੱਡੀਆਂ ਹਨ।

5

ਅਰਵਿੰਦ ਸਿੰਘ ਮੇਵਾੜ ਨੂੰ ਮਹਿੰਗੀਆਂ ਗੱਡੀਆਂ ਦਾ ਕਾਫ਼ੀ ਸ਼ੌਕ ਹੈ।

  • ਹੋਮ
  • Photos
  • ਖ਼ਬਰਾਂ
  • ਮਹਿੰਗੀਆਂ ਕਾਰਾਂ ਦਾ ਸ਼ੌਕੀਨ ਰਾਜਾ
About us | Advertisement| Privacy policy
© Copyright@2026.ABP Network Private Limited. All rights reserved.