✕
  • ਹੋਮ

ਸਟਾਈਲ ਦੇ ਚੱਕਰ ਡਾਇਨਾ ਪੈਂਟੀ ਨਾਲ ਬੁਰੀ ਹੋਈ! ਵੇਖੋ ਤਸਵੀਰਾਂ

ਏਬੀਪੀ ਸਾਂਝਾ   |  03 Dec 2017 05:22 PM (IST)
ਸਟਾਈਲ ਦੇ ਚੱਕਰ ਡਾਇਨਾ ਪੈਂਟੀ ਨਾਲ ਬੁਰੀ ਹੋਈ! ਵੇਖੋ ਤਸਵੀਰਾਂ
1

2

ਡਰੈੱਸ ਠੀਕ ਹੋਣ ਤੋਂ ਬਾਅਦ ਡਾਇਨਾ ਮੀਡੀਆ ਨੂੰ ਮਿਲੀ, ਕਾਲੀ ਡਰੈੱਸ ਵਿੱਚ ਡਾਇਨਾ ਬਹੁਤ ਸੋਹਣੀ ਲੱਗ ਰਾਹੀਂ ਸੀ।

3

ਬਚਦੇ ਸਮੇਂ ਵਿੱਚ ਡਾਇਨਾ ਵਾਨੀ ਦੀ ਮਦਦ ਨਾਲ Oops ਦਾ ਸ਼ਿਕਾਰ ਹੁੰਦੇ ਹੁੰਦੇ ਬਚੀ।

4

ਰੈੱਡ ਕਾਰਪੈਟ 'ਤੇ ਮੀਡੀਆ ਦੇ ਸਾਹਮਣੇ ਆਉਣ ਵਿੱਚ ਡਾਇਨਾ ਨੂੰ ਆਪਣੀ ਡ੍ਰੈੱਸ ਨਾਲ ਕੋਈ ਪ੍ਰੇਸ਼ਾਨੀ ਹੋਈ। ਫਿਰ ਉਸਨੇ ਵਾਨੀ ਨੂੰ ਮਦਦ ਲਈ ਬੁਲਾਇਆ।

5

ਇਸ ਤਰ੍ਹਾਂ ਦਾ ਕੁਝ ਹੋ ਜਾਣਾ ਸੀ 'ਕਾਕਟੇਲ' ਫੇਮ ਡਾਇਨਾ ਪੈਂਟੀ ਨਾਲ, ਪਰ ਮੌਕੇ 'ਤੇ ਹੀ ਉਸ ਦੀ ਮਦਦ ਕਰਨ ਪਹੁੰਚੀ ਬੇਫਿਕਰ ਫੇਮ ਵਾਨੀ ਕਪੂਰ।

6

ਅਕਸਰ ਬਾਲੀਵੁੱਡ ਅਦਾਕਾਰਾਂ ਸਟਾਈਲ ਦੇ ਚੱਕਰ ਵਿੱਚ ਨਮੋਸ਼ੀ ਦਾ ਸ਼ਿਕਾਰ ਹੋ ਜਾਂਦੀਆਂ ਹਨ।

  • ਹੋਮ
  • Photos
  • ਖ਼ਬਰਾਂ
  • ਸਟਾਈਲ ਦੇ ਚੱਕਰ ਡਾਇਨਾ ਪੈਂਟੀ ਨਾਲ ਬੁਰੀ ਹੋਈ! ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.