ਪਹਾੜਾਂ 'ਚ ਠੰਡ ਵੱਧੀ, ਡੱਲ ਝੀਲ ਜੰਮੀ
ਏਬੀਪੀ ਸਾਂਝਾ | 11 Dec 2016 11:30 AM (IST)
1
ਝੀਲ ਦਾ ਪਾਣੀ ਜੰਮ ਜਾਣ ਕਾਰਨ ਇੱਥੇ ਕਿਸ਼ਤੀਆਂ ਚਲਾਉਣ ਵਾਲੇ ਲੋਕਾਂ ਦਾ ਕੰਮ ਪ੍ਰਭਾਵਿਤ ਹੋਣ ਲੱਗਾ ਹੈ।
2
ਪਾਰਾ ਮਨਫੀ ਵਿੱਚ ਜਾਣ ਕਾਰਨ ਜੰਮੂ ਕਸ਼ਮੀਰ ਵਿੱਚ ਠੰਡ ਵੱਧ ਗਈ ਹੈ।
3
ਜੰਮੀ ਹੋਈ ਝੀਲ ਦਾ ਦ੍ਰਿਸ਼।
4
ਜੰਮੀ ਹੋਈ ਝੀਲ ਵਿੱਚ ਕਿਸ਼ਤੀ ਚਲਾਉਣ ਦੀ ਕੋਸ਼ਿਸ ਕਰਦਾ ਹੋਇਆ ਇੱਕ ਵਿਅਕਤੀ।
5
ਸ਼੍ਰੀਨਗਰ ਵਿੱਚ ਪਾਰਾ ਮਨਫੀ ਵਿੱਚ ਜਾਣ ਕਾਰਨ ਡਲ ਝੀਲ ਦਾ ਪਾਣੀ ਜੰਮ ਗਿਆ ਹੈ।
= 5">