✕
  • ਹੋਮ

ਦਲੇਰ ਮਹਿੰਦੀ ਦੇ ਬੇਟੇ ਨੇ ਮਾਡਲ ਨਾਲ ਰਚਿਆ ਵਿਆਹ

ਏਬੀਪੀ ਸਾਂਝਾ   |  10 Jul 2016 09:53 AM (IST)
1

ਗਾਇਕ ਦਲੇਰ ਮਹਿੰਦੀ ਦੇ ਬੇਟੇ ਗੁਰਦੀਪ ਮਹਿੰਦੀ ਨੇ ਵਿਦੇਸ਼ ਵਿੱਚ ਰਹਿਣ ਵਾਲੀ ਇੱਕ ਮਾਡਲ ਜੈਸਿਕਾ ਸਿੰਘ ਨਾਲ ਵਿਆਹ ਕਰਵਾਇਆ ਹੈ।

2

ਵਿਆਹ ਦੀ ਰਸਮ ਲੁਧਿਆਣਾ ਵਿੱਚ ਹੋਈ ਜਿਸ ਵਿੱਚ ਨਾਮੀ ਹਸਤੀਆਂ ਸ਼ਾਮਲ ਹੋਈਆਂ।

3

ਬੇਟੇ ਦੇ ਵਿਆਹ ਦੌਰਾਨ ਅਨੰਦ ਕਾਰਜ ਦੀ ਰਸਮ ਦੌਰਾਨ ਦਲੇਰ ਮਹਿੰਦੀ ਨੇ ਖ਼ੁਦ ਤਬਲਾ ਵਜਾਇਆ।

4

ਵਿਆਹ ਵਿੱਚ ਆਏ ਮਹਿਮਾਨਾਂ ਨਾਲ ਦਲੇਰ ਮਹਿੰਦੀ।

5

ਆਪਣੇ ਪਿਤਾ ਦਲੇਰ ਮਹਿੰਦੀ ਨਾਲ ਗੁਰਦੀਪ ਮਹਿੰਦੀ।

6

ਦਲੇਰ ਮਹਿੰਦੀ ਦੀ ਨੂੰਹ ਫਿਨਲੈਂਡ ਵਿੱਚ ਜਨਮੀ ਹੈ ਅਤੇ ਪੇਸ਼ੇ ਤੋਂ ਮਾਡਲ ਅਤੇ ਐਕਟਰਸ ਹੈ।

7

ਜੈਸਿਕਾ ਮਿਸ ਫਿਨਲੈਂਡ ਵੀ ਰਹਿ ਚੁੱਕੀ ਹੈ।

  • ਹੋਮ
  • Photos
  • ਖ਼ਬਰਾਂ
  • ਦਲੇਰ ਮਹਿੰਦੀ ਦੇ ਬੇਟੇ ਨੇ ਮਾਡਲ ਨਾਲ ਰਚਿਆ ਵਿਆਹ
About us | Advertisement| Privacy policy
© Copyright@2026.ABP Network Private Limited. All rights reserved.