ਜਦੋਂ ਤੇਜ਼ ਹਵਾਵਾਂ ਬਣੀਆਂ ਤੂਫਾਨ
ਏਬੀਪੀ ਸਾਂਝਾ | 22 Apr 2017 05:22 PM (IST)

1
ਕਈ ਥਾਈਂ ਟੁੱਟ ਕੇ ਸੜਕਾਂ 'ਤੇ ਡਿੱਗੇ ਰੁੱਖ।
2
ਤੇਜ਼ ਹਵਾਵਾਂ ਨੇ ਝੱਖੜ ਦਾ ਰੂਪ ਧਾਰਿਆ।
3
ਤੇਜ਼ ਹਵਾਵਾਂ ਨੇ ਝੱਖੜ ਦਾ ਰੂਪ ਧਾਰਿਆ।
4
ਤੇਜ਼ ਝੱਖੜ ਕਾਰਨ ਮੁਹਾਲੀ ਦੇ ਪਿੰਡ ਮਜਾਤ ਵਿੱਚ ਗੁੜ ਦੀ ਘੁਲਾੜੀ ਦਾ ਹੋਇਆ ਨੁਕਸਾਨ, ਸ਼ੈੱਡ ਡਿੱਗਣ ਕਾਰਨ ਬਣ ਰਿਹਾ ਗੁੜ ਬਰਬਾਦ, ਮੁੜ ਸ਼ੈਡ ਬਣਾਉਣ 'ਤੇ ਆਵੇਗਾ ਕਈ ਹਜ਼ਾਰ ਦਾ ਖਰਚਾ।
5
ਕਈ ਥਾਵਾਂ 'ਤੇ ਹੋਇਆ ਨੁਕਸਾਨ।
6
ਬੀਤੀ ਰਾਤ ਤੋਂ ਪੰਜਾਬ ਭਰ ਵਿੱਚ ਚੱਲ ਰਹੀਆਂ ਤੇਜ਼ ਹਵਾਵਾਂ।