ਵਿਆਹ ਦੇ ਜਸ਼ਨ 'ਚ ਫਾਇਰ ,ਆਰਕੈਸਟਰ ਵਾਲੀ ਦੀ ਗਈ ਜਾਨ

ਏਬੀਪੀ ਸਾਂਝਾ   |  05 Dec 2016 02:22 PM (IST)
1

ਸਟੇਜ ਉਤੇ ਪਈ ਕੁਲਵਿੰਦਰ ਕੌਰ ਦੀ ਲਾਸ਼।

2

ਕੁਲਵਿੰਦਰ ਕੌਰ ਦੇ ਗੋਲੀ ਲੱਗਣ ਤੋਂ ਬਾਅਦ ਉਸ ਦੇ ਸਾਥੀ ਇਕਦਮ ਸਦਮੇਂ ਵਿੱਚ ਆ ਗਿਆ।

3

ਗੋਲੀ ਲੱਗਣ ਤੋਂ ਬਾਅਦ ਕੁਲਵਿੰਦਰ ਕੌਰ ਦੀ ਮੌਕੇ ਉਤੇ ਹੀ ਮੌਤ ਹੋ ਗਈ।

4

ਇਹ ਫਾਇਰ ਸਿੱਧਾ ਕੁਲਵਿੰਦਰ ਕੌਰ ਨੂੰ ਲੱਗਾ।

5

ਇਸ ਦੌਰਾਨ ਇੱਕ ਵਿਅਕਤੀ ਨੇ ਫਾਇਰ ਕਰਨ ਲਈ ਆਪਣੀ ਬੂੰਦਕ ਉੱਪਰ ਚੁੱਕੀ ਅਤੇ ਫਾਇਰ ਕੀਤਾ।

6

ਬਠਿੰਡਾ ਦੇ ਮੋੜ ਮੰਡੀ ਵਿੱਚ ਵਿਆਹ ਸਮਾਗਮ ਦੌਰਾਨ ਚੱਲੀ ਗੋਲੀ ਕਾਰਨ ਆਰਕੈਸਟਰਾ ਵਾਲੀ ਕੁੜੀ ਦੀ ਮੌਤ ਹੋ ਗਈ। ਪ੍ਰੋਗਰਾਮ ਦੌਰਾਨ ਸਟੇਜ ਉਤੇ ਨੱਚਦੀ ਹੋਈ ਕੁਲਵਿੰਦਰ ਕੌਰ ਕੌਰ।

  • ਹੋਮ
  • Photos
  • ਖ਼ਬਰਾਂ
  • ਵਿਆਹ ਦੇ ਜਸ਼ਨ 'ਚ ਫਾਇਰ ,ਆਰਕੈਸਟਰ ਵਾਲੀ ਦੀ ਗਈ ਜਾਨ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ