ਭਾਰਤ ਦੇ ਖ਼ਤਰਨਾਕ ਸੜਕੀ ਮਾਰਗ
ਏਬੀਪੀ ਸਾਂਝਾ | 02 Jul 2016 05:27 PM (IST)

1
ਹਿਮਾਚਲ ਦਾ ਕਿਲਾਂਗ ਅਤੇ ਕਿਸ਼ਤਵਾਰ ਮਾਰਗ ਵੀ ਕਾਫੀ ਖਤਰਨਾਕ ਹੈ।
2
ਇਸ ਸੜਕ ਨੂੰ ਦੇਖ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਕਿੰਨੀ ਖਤਰਨਾਕ ਹੈ।
3
ਜੰਮੂ ਕਸ਼ਮੀਰ ਦਾ ਲਦਾਖ ਸਥਿਤ ਖਾਰਡੁੰਗਲਾ ਪਾਸ ਵੀ ਦੁਨੀਆ ਦੇ ਖਤਰਨਾਕ ਮਾਰਗਾਂ ਵਿੱਚ ਇਕੋਂ ਹੈ। ਇਥੇ ਗੱਡੀ ਚਲਾਉਣ ਬਹੁਤ ਹੀ ਖਤਰਨਾਕ ਹੈ।
4
ਜੰਮੂ ਦਾ ਕਿਸ਼ਤਵਾੜ ਮਾਰਗ ਵੀ ਖਤਰੇ ਤੋਂ ਖਾਲੀ ਹੈ। ਇੱਥੇ ਇੱਕ ਪਾਸੇ ਖਾਈ ਹੈ ਅਤੇ ਦੂਜੇ ਪਾਸੇ ਪਹਾੜ। ਇੱਕ ਵਕਤ ਇਸ ਰੋਡ ਉਤੇ ਸਿਰਫ ਇੱਕ ਹੀ ਗੱਡੀ ਨਿਕਲ ਸਕਦੀ ਹੈ।
5
ਦੇਸ਼ ਵਿੱਚ ਕੁਝ ਸੜਕ ਮਾਰਗ ਦੁਨੀਆ ਦੇ ਖਤਰਨਾਕ ਮਾਰਗਾਂ ਵਿੱਚ ਸ਼ਾਮਲ ਹਨ। ਤਾਮਿਲਨਾਡੂ ਦਾ ਕੋਲੀ ਹਿੱਲਜ਼ ਮਾਰਗ ਕਾਫੀ ਖਤਰਨਾਕ ਹੈ। ਇੱਥੇ ਜਾਣਦਾ ਮਤਲਬ ਹੈ ਮੌਤ ਨੂੰ ਸੱਦਾ ਦੇਣਾ। ਪਰ ਵੀ ਕੁਝ ਲੋਕ ਹਰ ਸਾਲ ਇੱਥੇ ਜਾਂਦੇ ਹਨ।