ਵਿਰਾਟ-ਕੋਹਲੀ ਦੀ ਰਿਸੈਪਸ਼ਨ 'ਚ ਸੈਫ ਅਲੀ ਦੀ ਧੀ ਦੇ ਚਰਚੇ
ਇਸ ਸਮੇਂ ਦੌਰਾਨ, ਸਾਰੇ ਸਿਤਾਰਿਆਂ ਵਿੱਚ ਬਾਲੀਵੁੱਡ ਸਟਾਰ ਕਰਨ ਜੌਹਰ ਨੂੰ ਦੇਖਿਆ ਗਿਆ ਸੀ।
ਇਸ ਰਿਸੈਪਸ਼ਨ ਵਿੱਚ, ਸਿਨੇਮਾ ਦੇ ਸਾਰੇ ਸਿਤਾਰੇ ਪਹੁੰਚੇ ਸਨ।
ਦਿੱਲੀ ਵਿੱਚ ਧਮਾਕੇਦਾਰ ਰਿਸੈਪਸ਼ਨ ਤੋਂ ਬਾਅਦ, ਵਿਰਾਟ ਤੇ ਅਨੁਸ਼ਕਾ ਨੇ ਮੁੰਬਈ ਵਿੱਚ ਇੱਕ ਸ਼ਾਨਦਾਰ ਰਿਸੈਪਸ਼ਨ ਦਿੱਤੀ ਸੀ।
ਫਿਲਮ ਧੋਨੀ ਦੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨਾਲ ਫਿਲਮ ਕੇਦਾਰਨਾਥ ਸਾਰਾ ਦੀ ਪਹਿਲੀ ਫਿਲਮ ਹੋਵੇਗੀ।
ਦੱਸਣਯੋਗ ਹੈ ਕਿ ਸੈਫ ਅਲੀ ਖਾਨ ਦੀ ਧੀ ਸਾਰਾ ਛੇਤੀ ਹੀ ਬਾਲੀਵੁੱਡ ਵਿੱਚ ਕਦਮ ਚੁੱਕਣ ਜਾ ਰਹੀ ਹੈ।
ਜਦੋਂ ਦੀ ਇਹ ਗੱਲ ਬਾਜ਼ਾਰ ਵਿੱਚ ਆਈ ਹੈ ਕਿ ਸਾਰਾ ਜਲਦੀ ਹੀ ਆਪਣੇ ਬਾਲੀਵੁੱਡ ਦਾ ਸਫਰ ਸ਼ੁਰੂ ਕਰਨ ਵਾਲੀ ਹੈ, ਓਦੋਂ ਦੇ ਚਰਚੇ ਵਧ ਗਏ ਹਨ।
ਜਿੱਥੇ ਵੀ ਸਾਰਾ ਜਾਂਦੀ ਹੈ, ਕੈਮਰੇ ਦੀਆਂ ਅੱਖਾਂ ਉਸ ਦੇ ਪਿੱਛੇ ਹੀ ਰਹਿੰਦੀਆਂ ਹਨ।
ਚਾਹੇ ਉਹ ਸੋਸ਼ਲ ਮੀਡੀਆ 'ਤੇ ਮੌਜੂਦ ਹੋਣ ਜਾਂ ਪਾਰਟੀ ਫੰਕਸ਼ਨ ਦਾ ਹਿੱਸਾ ਹੋਣ, ਉਹ ਹਮੇਸ਼ਾ ਚਰਚਾ ਵਿੱਚ ਰਹਿੰਦੀ ਹੈ।
ਬਾਲੀਵੁੱਡ ਸਟਾਰ ਸੈਫ ਅਲੀ ਖ਼ਾਨ ਦੀ ਧੀ ਸਾਰਾ ਅਲੀ ਖ਼ਾਨ ਅਕਸਰ ਚਰਚਾ ਵਿੱਚ ਰਹਿੰਦੀ ਹੈ।
ਸਾਰਾ ਪਾਰਟੀ ਵਿੱਚ ਬਹੁਤ ਖੂਬਸੂਰਤ ਲੱਗ ਰਹੀ ਸੀ।
ਸਾਰਾ ਦੀ ਇਹ ਤਾਜ਼ਾ ਫੋਟੋ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਦੇ ਮੁੰਬਈ ਰਿਸੈਪਸ਼ਨ ਦੀ ਹੈ।
ਤਸਵੀਰ ਵਿੱਚ ਤੁਸੀਂ ਸੈਫ ਅਲੀ ਖਾਨ ਦੀ ਇਕਲੌਤੀ ਧੀ ਸਾਰਾ ਅਲੀ ਖ਼ਾਨ ਨੂੰ ਦੇਖ ਰਹੇ ਹੋ।