✕
  • ਹੋਮ

ਸੰਜੇ ਦੱਤ ਦੀ ਬੇਟੀ ਦੀਆਂ ਤਸਵੀਰਾਂ ਵਾਈਰਲ

ਏਬੀਪੀ ਸਾਂਝਾ   |  20 Jan 2018 04:35 PM (IST)
ਸੰਜੇ ਦੱਤ ਦੀ ਬੇਟੀ ਦੀਆਂ ਤਸਵੀਰਾਂ ਵਾਈਰਲ
1

ਤ੍ਰਿਸ਼ਾਲਾ ਦਾ ਅਜਿਹਾ ਕੋਈ ਇਰਾਦਾ ਨਹੀਂ।

2

ਤ੍ਰਿਸ਼ਾਲਾ ਦੀਆਂ ਤਸਵੀਰਾਂ ਨੂੰ ਦੇਖਕੇ ਤੁਸੀਂ ਇਹ ਸੋਚਦੇ ਹੋਵੋਗੇ ਕਿ ਤ੍ਰਿਸ਼ਾਲਾ ਬਾਲੀਵੁੱਡ ਵਿੱਚ ਵੀ ਦਾਖਲ ਹੋਵੇਗੀ।

3

ਤ੍ਰਿਸ਼ਾਲਾ ਹੁਣ ਭਾਰਤ ਆਈ ਹੋਈ ਹੈ।

4

ਸਿਰਫ ਇਹ ਹੀ ਨਹੀਂ, ਸੰਜੇ ਦੱਤ ਅਕਸਰ ਆਪਣੀ ਬੇਟੀ ਤ੍ਰਿਸ਼ਾਲਾ ਨੂੰ ਮਿਲਣ ਲਈ ਅਮਰੀਕਾ ਚਲੇ ਜਾਂਦੇ ਸਨ।

5

6

ਕੀ ਤੁਹਾਨੂੰ ਪਤਾ ਹੈ ਕਿ ਤ੍ਰਿਸ਼ਾਲਾ ਸੰਜੇ ਦੱਤ ਦੀ ਪਹਿਲੀ ਪਤਨੀ ਰਿਚਾ ਦੀ ਧੀ ਹੈ?

7

ਉਨ੍ਹਾਂ ਦੀ ਖੂਬਸੂਰਤੀ ਕਰਕੇ ਉਨ੍ਹਾਂ ਦੀਆਂ ਫੋਟੋਜ਼ ਹਰ ਦਿਨ ਸੋਸ਼ਲ ਮੀਡੀਆ ਤੇ ਵਾਈਰਲ ਹੋ ਜਾਂਦੀਆਂ ਹਨ।

8

1,72,000 ਫੋਲੋਅਰਜ਼ ਨਾਲ ਤ੍ਰਿਸ਼ਾਲਾ ਦਾ Instagram ਭਰਿਆ ਪਿਆ ਹੈ।

9

ਤਸਵੀਰਾਂ ਵਿੱਚ, ਤੁਸੀਂ ਅਦਾਕਾਰ ਸੰਜੇ ਦੱਤ ਦੀ ਬੇਟੀ ਤ੍ਰਿਸ਼ਾਲਾ ਦੱਤ ਨੂੰ ਦੇਖ ਰਹੇ ਹੋ। ਉਸ ਨੇ ਆਪਣੀ ਫੋਟੋ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਹੈ।

  • ਹੋਮ
  • Photos
  • ਖ਼ਬਰਾਂ
  • ਸੰਜੇ ਦੱਤ ਦੀ ਬੇਟੀ ਦੀਆਂ ਤਸਵੀਰਾਂ ਵਾਈਰਲ
About us | Advertisement| Privacy policy
© Copyright@2026.ABP Network Private Limited. All rights reserved.