✕
  • ਹੋਮ

ਸ਼ਾਹਰੁਖ ਦੀ ਬੇਟੀ ਸੁਹਾਨਾ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਸਟਾਰ

ਏਬੀਪੀ ਸਾਂਝਾ   |  23 Dec 2017 12:46 PM (IST)
1

ਤਸਵੀਰਾਂ ਵਿੱਚ ਤੁਸੀਂ ਇਸ ਸਾਲ ਦੀ ਹਿੱਟ ਫਿਲਮ 'ਰਾਈਸ' ਦੇ ਸਟਾਰ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਤੇ ਬੇਟੀ ਸੁਹਾਨਾ ਨੂੰ ਦੇਖ ਰਹੇ ਹੋ।

2

ਇਥੇ ਹੋਣ ਵਾਲੇ ਇਵੈਂਟਾਂ ਦੀ ਟਿਕਟ ਪੰਜ ਹਜ਼ਾਰ ਤੋਂ 5 ਲੱਖ ਰੁਪਏ ਤੱਕ ਹਨ।

3

ਇਹ ਇੱਕ ਬਹੁਤ ਹੀ ਪੋਸ਼ ਕਲੱਬ ਹੈ ਤੇ ਬਹੁਤ ਖਾਸ ਲੋਕ ਇੱਥੇ ਆਉਂਦੇ ਹਨ।

4

ਇਸ ਵਿੱਚ ਹਿੱਸਾ ਲੈਣ ਸੁਹਣਾ ਤੇ ਗੌਰੀ ਦਿੱਲੀ ਆਏ ਸਨ।

5

ਅਸਲ ਵਿਚ, ਇਹ ਸਮਾਗਮ ਲੰਡਨ ਵਿੱਚ ਇੱਕ ਵਿਸ਼ੇਸ਼ ਨਾਈਟ ਕਲੱਬ ਦਾ ਹੈ। ਕਲੱਬ ਦਾ ਨਾਮ Cirque Le Soir ਹੈ।Cirque Le Soir ਦੀ ਇਸ ਖਾਸ ਨਾਈਟ ਦਾ ਪ੍ਰਬੰਧ ਦਿੱਲੀ ਵਿੱਚ ਕੀਤਾ ਗਿਆ ਸੀ।

6

ਮਾਂ ਤੇ ਧੀ ਇਸ ਇਵੈਂਟ ਲਈ ਦਿੱਲੀ ਆਏ ਸਨ। ਤੁਸੀਂ ਦੇਖ ਸਕਦੇ ਹੋ ਕਿ ਇਸ ਤਸਵੀਰ ਵਿੱਚ, ਕਾਲੇ ਲਿਬਾਸ ਵਿੱਚ ਸੁਹਾਣਾ ਕਿਸੇ ਚਮਕਦੇ ਹੋਏ ਸਟਾਰ ਤੋਂ ਘੱਟ ਨਹੀਂ ਲੱਗ ਰਹੀ।

7

ਦੋਵਾਂ ਦੀਆਂ ਇਹ ਤਸਵੀਰਾਂ ਇੱਕ ਇਵੈਂਟ ਦੀਆਂ ਹਨ। ਇਸ ਦੌਰਾਨ, ਇੰਟਰੀਅਰ ਡਿਜ਼ਾਇਨਰ ਤੇ ਫ਼ਿਲਮ ਨਿਰਮਾਤਾ ਗੌਰੀ ਬਹੁਤ ਸਟਾਈਲਿਸ਼ ਦਿਖਾਈ ਦੇ ਰਹੀ ਹੈ।

  • ਹੋਮ
  • Photos
  • ਖ਼ਬਰਾਂ
  • ਸ਼ਾਹਰੁਖ ਦੀ ਬੇਟੀ ਸੁਹਾਨਾ ਫਿਲਮਾਂ 'ਚ ਆਉਣ ਤੋਂ ਪਹਿਲਾਂ ਹੀ ਸਟਾਰ
About us | Advertisement| Privacy policy
© Copyright@2026.ABP Network Private Limited. All rights reserved.