✕
  • ਹੋਮ

ਸ੍ਰੀਦੇਵੀ ਦੀ ਧੀ ਜਾਨ੍ਹਵੀ ਦਾ ਦੇਸੀ ਸਵੈਗ

ਏਬੀਪੀ ਸਾਂਝਾ   |  17 Jan 2018 01:11 PM (IST)
ਸ੍ਰੀਦੇਵੀ ਦੀ ਧੀ ਜਾਨ੍ਹਵੀ ਦਾ ਦੇਸੀ ਸਵੈਗ
1

ਇਸ ਤੋਂ ਪਹਿਲਾਂ ਜਾਨ੍ਹਵੀ ਨੇ ਕਈ ਵਾਰ ਆਪਣੇ ਦੇਸੀ ਸਵੈਗ ਨਾਲ ਫੈਨਸ ਦਾ ਦਿਲ ਜਿੱਤਿਆ ਹੈ।

2

ਜਾਨ੍ਹਵੀ ਚਿੱਟੀ ਕੁੜਤੀ ਵਿੱਚ ਬਹੁਤ ਸੁੰਦਰ ਲੱਗ ਰਹੀ ਸੀ।

3

ਹਾਲ ਹੀ ਵਿੱਚ ਜਾਨ੍ਹਵੀ ਦੁਪਹਿਰ ਦੇ ਖਾਣੇ ਲਈ ਬਾਂਦਰਾ ਪਹੁੰਚੀ। ਇਸ ਸਮੇਂ ਦੌਰਾਨ ਉਹ ਭਾਰਤੀ ਰੂਪ ਵਿੱਚ ਨਜ਼ਰ ਆਈ।

4

ਇਸ ਫ਼ਿਲਮ ਵਿੱਚ ਜਾਨ੍ਹਵੀ ਕਪੂਰ ਦਾ ਲੀਡ ਰੋਲ ਹੈ ਤੇ ਸ਼ਾਹਿਦ ਕਪੂਰ ਦੇ ਭਰਾ ਇਸ਼ਾਨ ਖੱਟਰ ਵੀ ਹੋਣਗੇ।

5

  • ਹੋਮ
  • Photos
  • ਖ਼ਬਰਾਂ
  • ਸ੍ਰੀਦੇਵੀ ਦੀ ਧੀ ਜਾਨ੍ਹਵੀ ਦਾ ਦੇਸੀ ਸਵੈਗ
About us | Advertisement| Privacy policy
© Copyright@2026.ABP Network Private Limited. All rights reserved.