✕
  • ਹੋਮ

ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਧੀ ਜ਼ਿੰਦਗੀ ਬਦਲੀ...!

ਏਬੀਪੀ ਸਾਂਝਾ   |  24 Mar 2018 05:20 PM (IST)
ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਧੀ ਜ਼ਿੰਦਗੀ ਬਦਲੀ...!
1

ਮੁੰਬਈ ਏਅਰਪੋਰਟ 'ਤੇ ਜਾਹਨਵੀ ਬਹੁਤ ਉਦਾਸ ਨਜ਼ਰ ਆ ਰਹੀ ਸੀ।

2

ਇਹ ਉਦੋਂ ਦੀ ਤਸਵੀਰ ਹੈ ਜਦੋਂ ਬੋਨੀ ਕਪੂਰ ਬੇਟੀ ਜਾਨ੍ਹਵੀ ਨੂੰ ਏਅਰਪੋਰਟ ਛੱਡਣ ਆਏ ਸਨ।

3

ਸ੍ਰੀਦੇਵੀ ਦੀ ਮੌਤ ਤੋਂ ਬਾਅਦ ਇੱਕ ਚੰਗੇ ਪਿਤਾ-ਬੇਟੀ ਦੀ ਤਰ੍ਹਾਂ ਜਾਨ੍ਹਵੀ ਅਤੇ ਬੋਨੀ ਕਪੂਰ ਦਾ ਰਿਸ਼ਤਾ ਕਾਫ਼ੀ ਮਜ਼ਬੂਤ ਹੋ ਗਿਆ ਹੈ।

4

ਜਾਨ੍ਹਵੀ ਨੇ ਪਹਿਲਾਂ ਉਨ੍ਹਾਂ ਦੇ ਪਿਤਾ ਨਾਲ ਹਵਾਈ ਅੱਡੇ 'ਤੇ ਦੇਖਿਆ ਗਿਆ ਸੀ। ਸ਼੍ਰੀਦੇਵੀ ਦੀ ਮੌਤ ਤੋਂ ਬਾਅਦ ਜਾਨ੍ਹਵੀ ਦੇ ਪਿਤਾ ਬੋਨੀ ਕਪੂਰ ਉਨ੍ਹਾਂ ਦੀ ਤਾਕਤ ਬਣ ਗਏ ਹਨ।

5

ਜਾਨ੍ਹਵੀ ਦੇ ਨਾਲ ਉਨ੍ਹਾਂ ਦੀ ਭੈਣ ਖੁਸ਼ੀ ਕਪੂਰ ਵੀ ਹੈ। ਦੋਵੇਂ ਆਪਣੇ ਮਾਪਿਆਂ ਦੀਆਂ ਲਾਡਲੀਆਂ ਹਨ।

6

ਜਾਨ੍ਹਵੀ ਨੂੰ ਫ਼ਿਲਮ ਦੇ ਸੈੱਟ 'ਤੇ ਹੀ ਕੈਮਰੇ 'ਚ ਕੈਦ ਕਰ ਲਿਆ ਗਿਆ।

7

ਜਾਨ੍ਹਵੀ ਕਪੂਰ ਬਹਾਦਰੀ ਨਾਲ ਆਪਣੀਆਂ ਫ਼ਿਲਮਾਂ 'ਧੜਕ' ਦੀ ਸ਼ੂਟਿੰਗ ਲਈ ਵਾਪਸ ਸੈੱਟ 'ਤੇ ਆ ਗਈ ਹੈ।

8

ਜਾਨ੍ਹਵੀ ਦੀ ਮਾਂ ਸ਼੍ਰੀਦੇਵੀ ਦੀ ਮੌਤ ਪਿਛਲੇ ਮਹੀਨੇ ਵਿੱਚ ਦੁਬਈ ਵਿਖੇ ਹੋ ਗਈ ਸੀ।

9

ਜਾਨ੍ਹਵੀ ਕਪੂਰ ਇੱਕ ਵਾਰ ਫਿਰ ਤੋਂ ਮਜ਼ਬੂਤ​ਹੋ ਕੇ ਉੱਭਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਹ ਇਸ ਸਮੇਂ ਆਪਣੇ ਆਉਣ ਵਾਲੀ ਫ਼ਿਲਮ 'ਧੜਕ' ਦੀ ਸ਼ੂਟਿੰਗ ਲਈ ਕੋਲਕਾਤਾ 'ਚ ਹੈ।

  • ਹੋਮ
  • Photos
  • ਖ਼ਬਰਾਂ
  • ਮੌਤ ਤੋਂ ਬਾਅਦ ਸ਼੍ਰੀਦੇਵੀ ਦੀ ਧੀ ਜ਼ਿੰਦਗੀ ਬਦਲੀ...!
About us | Advertisement| Privacy policy
© Copyright@2026.ABP Network Private Limited. All rights reserved.