✕
  • ਹੋਮ

ਏਅਰਪੋਰਟ 'ਤੇ ਨਜ਼ਰ ਆਈਆਂ ਸ੍ਰੀਦੇਵੀ ਦੀਆਂ ਧੀਆਂ, ਵੇਖੋ ਤਸਵੀਰਾਂ

ਏਬੀਪੀ ਸਾਂਝਾ   |  13 Nov 2017 12:23 PM (IST)
1

2

3

4

5

6

7

8

9

ਉੱਥੇ ਜਾਨ੍ਹਵੀ ਨੇ ਲਾਲ ਰੰਗ ਦੀ ਡ੍ਰੈਸ ਪਹਿਨੀ ਹੋਈ ਸੀ। ਦੱਸ ਦੇਈਏ ਕਿ 11 ਨਵੰਬਰ ਨੂੰ ਬੋਨੀ ਕਪੂਰ ਦਾ ਜਨਮ ਦਿਨ ਸੀ। ਬੀਤੀ ਰਾਤ ਆਪਣੇ ਪਾਪਾ ਦੇ ਜਨਮ ਦਿਨ 'ਤੇ ਜਾਨ੍ਹਵੀ ਤੇ ਖੁਸ਼ੀ ਨੇ ਖ਼ੂਬ ਮਸਤੀ ਕੀਤੀ। ਵੇਖੋ ਕੁਝ ਤਸਵੀਰਾਂ-

10

ਬਾਲੀਵੁੱਡ ਅਦਾਕਾਰਾ ਸ਼੍ਰੀਦੇਵੀ ਤੇ ਬੋਨੀ ਕਪੂਰ ਦੀਆਂ ਧੀਆਂ ਖੁਸ਼ੀ ਕਪੂਰ ਤੇ ਜਾਨ੍ਹਵੀ ਕਪੂਰ ਏਅਰਪੋਰਟ 'ਤੇ ਨਜ਼ਰ ਆਈਆਂ। ਇਸ ਦੌਰਾਨ ਜਿੱਥੇ ਖੁਸ਼ੀ ਨੇ ਹਰੇ ਰੰਗ ਦੀ ਟੌਪ ਤੇ ਜੀਨਸ ਪਹਿਨੀ ਹੋਈ ਸੀ।

  • ਹੋਮ
  • Photos
  • ਖ਼ਬਰਾਂ
  • ਏਅਰਪੋਰਟ 'ਤੇ ਨਜ਼ਰ ਆਈਆਂ ਸ੍ਰੀਦੇਵੀ ਦੀਆਂ ਧੀਆਂ, ਵੇਖੋ ਤਸਵੀਰਾਂ
About us | Advertisement| Privacy policy
© Copyright@2026.ABP Network Private Limited. All rights reserved.