✕
  • ਹੋਮ

ਦੋ ਦੇਸ਼ਾਂ ਦੀ ਸਰਹੱਦ ਵਿਚਕਾਰ ਵਿਸ਼ਵ ਦਾ ਅਨੋਖਾ ਬਾਜ਼ਾਰ

ਏਬੀਪੀ ਸਾਂਝਾ   |  12 Feb 2017 11:46 AM (IST)
1

ਮੇਘਾਲਿਆ ਵਿੱਚ ਸ਼ਿਲਾਂਗ ਤੋਂ ਕਰੀਬ 80 ਕਿੱਲੋਮੀਟਰ ਦੂਰ ਡਾਵਕੀ ਝੀਲ ਵਿੱਚ ਭਾਰਤ-ਬੰਗਲਾਦੇਸ਼ ਦੀ ਸਰਹੱਦ ਹੈ।

2

ਦੋਹਾਂ ਦੇਸ਼ਾਂ ਦੇ ਸੈਲਾਨੀ ਇਸ ਅਨੋਖੀ ਸਰਹੱਦ ਨੂੰ ਦੇਖਣ ਲਈ ਆਉਂਦੇ ਹਨ।

3

ਅਸਲ ਵਿੱਚ ਇਹ ਸਰਹੱਦ ਇੱਕ ਨਦੀ ਵਿੱਚ ਹੈ। ਨਦੀ ਵਿਚੋਂ ਪਾਣੀ ਖ਼ਤਮ ਹੋਣ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸੁਰੱਖਿਆ ਅਧਿਕਾਰੀ ਰੱਸੀ ਬੰਨ੍ਹ ਦਿੰਦੇ ਹਨ।

4

ਇੱਕ ਐਸਾ ਬਾਜ਼ਾਰ ਵੀ ਜੋ ਭਾਰਤ-ਬੰਗਲਾਦੇਸ਼ ਸਰਹੱਦ ਉੱਤੇ ਲੱਗਦਾ ਹੈ।

5

ਦੋਹਾਂ ਦੇਸਾਂ ਦੀ ਸਰਹੱਦ ਉੱਤੇ ਕੰਡਿਆਲੀ ਤਾਰ ਨਹੀਂ ਸਗੋਂ ਇੱਕ ਰੱਸੀ ਲੱਗੀ ਹੋਈ ਹੈ। ਇਹ ਰੱਸੀ ਹੀ ਦੋਹਾਂ ਦੇਸਾਂ ਨੂੰ ਵੱਖ ਕਰਦੀ ਹੈ।

  • ਹੋਮ
  • Photos
  • ਖ਼ਬਰਾਂ
  • ਦੋ ਦੇਸ਼ਾਂ ਦੀ ਸਰਹੱਦ ਵਿਚਕਾਰ ਵਿਸ਼ਵ ਦਾ ਅਨੋਖਾ ਬਾਜ਼ਾਰ
About us | Advertisement| Privacy policy
© Copyright@2026.ABP Network Private Limited. All rights reserved.