✕
  • ਹੋਮ

ਦੋ ਕੈਂਸਰਾਂ ਨੂੰ 19 ਅਪ੍ਰੇਸ਼ਨਾਂ ਨਾਲ ਮਾਤ, ਹੁਣ ਫਿੱਟਨੈੱਸ ਵੇਖ ਹੋ ਜਾਓਗੇ ਹੈਰਾਨ

ਏਬੀਪੀ ਸਾਂਝਾ   |  06 Sep 2016 04:04 PM (IST)
ਦੋ ਕੈਂਸਰਾਂ ਨੂੰ 19 ਅਪ੍ਰੇਸ਼ਨਾਂ ਨਾਲ ਮਾਤ, ਹੁਣ ਫਿੱਟਨੈੱਸ ਵੇਖ ਹੋ ਜਾਓਗੇ ਹੈਰਾਨ

ਕਹਿੰਦੇ ਹਨ ਕਿ 'ਜਿੱਥੇ ਚਾਹ, ਉੱਥੇ ਰਾਹ।' ਇਹ ਗੱਲ ਦੱਖਣੀ ਪੱਛਮੀ ਚੀਨ ਗੁਈਯਾਂਗ ਦੇ ਵੂ ਕਵਿਹੈਂਗ 'ਤੇ ਇੱਕਦਮ ਸਟੀਕ ਬੈਠਦੀ ਹੈ। ਗੁਈਯਾਂਗ ਨੂੰ ਕੈਂਸਰ ਸੀ। ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਫਿੱਟਨੈੱਸ ਨਾਲ ਖੁਦ ਨੂੰ ਸਿਹਤਮੰਦ ਰਖਿਆ।

1

ਇਲਾਜ ਦੌਰਾਨ ਉਨ੍ਹਾਂ ਦੀ ਰੈਡੀਏਸ਼ਨ ਥੈਰੇਪੀ ਵੀ ਹੋਈ। ਦਰਦਨਾਕ ਟਰੀਟਮੈਂਟ ਤੋਂ ਬਾਅਦ ਵੂ ਨੇ ਆਪਣੀ ਜੀਵਨ ਸ਼ੈਲੀ ਨੂੰ ਬਦਲਣ ਬਾਰੇ ਸੋਚਿਆ ਤੇ ਖੁਦ ਨੂੰ ਕਸਰਤ ਦੇ ਜ਼ਰੀਏ ਠੀਕ ਕੀਤਾ।

2

ਪਰ ਲਾਈਫਸਟਾਈਲ ਬਦਲਣ ਤੇ ਕਸਰਤ ਕਰਨ ਤੋਂ ਬਾਅਦ ਵੂ ਨੂੰ ਫਿਰ ਤੋਂ ਲੰਗ ਕੈਂਸਰ ਹੋ ਗਿਆ।

3

59 ਸਾਲਾ ਵੂ ਕਵਿਹੈਂਗ ਇਨ੍ਹਾਂ ਫਿਟ ਤੇ ਸਟ੍ਰਾਂਗ ਹੈ ਕਿ ਉਸ ਨੂੰ ਦੇਖ ਕੇ ਕੋਈ ਨਹੀਂ ਕਹਿ ਸਕਦਾ ਕਿ ਉਹ ਕੈਂਸਰ ਨਾਲ ਲੜ ਕੇ ਇੱਥੇ ਪਹੁੰਚਿਆ ਹੈ ਤੇ ਹੁਣ ਤੱਕ 19 ਆਪਰੇਸ਼ਨ ਕਰਵਾ ਚੁੱਕੇ ਹਨ।

4

ਕਹਿੰਦੇ ਹਨ ਕਿ 'ਜਿੱਥੇ ਚਾਹ, ਉੱਥੇ ਰਾਹ।' ਇਹ ਗੱਲ ਦੱਖਣੀ ਪੱਛਮੀ ਚੀਨ ਗੁਈਯਾਂਗ ਦੇ ਵੂ ਕਵਿਹੈਂਗ 'ਤੇ ਇੱਕਦਮ ਸਟੀਕ ਬੈਠਦੀ ਹੈ। ਗੁਈਯਾਂਗ ਨੂੰ ਕੈਂਸਰ ਸੀ। ਕੈਂਸਰ ਦਾ ਪਤਾ ਲੱਗਣ ਤੋਂ ਬਾਅਦ ਉਨ੍ਹਾਂ ਨੇ ਹਾਰ ਨਹੀਂ ਮੰਨੀ ਤੇ ਫਿੱਟਨੈੱਸ ਨਾਲ ਖੁਦ ਨੂੰ ਸਿਹਤਮੰਦ ਰਖਿਆ।

5

ਵੂ ਨੂੰ 39 ਸਾਲ ਦੀ ਉਮਰ ਵਿੱਚ ਬਲੱਡ ਕੈਂਸਰ ਹੋਇਆ ਸੀ। ਉਨ੍ਹਾਂ ਦੀ ਬੇਟੀ ਪ੍ਰਾਇਮਰੀ ਸਕੂਲ ਵਿੱਚ ਸੀ। ਉਨ੍ਹਾਂ ਨੇ ਬੇਟੀ ਲਈ ਖੁਦ ਨੂੰ ਠੀਕ ਕਰਨ ਬਾਰੇ ਸੋਚਿਆ।

6

ਇਸ ਦੇ ਬਾਵਜੂਦ ਵੂ ਨੇ ਆਪਣਾ ਪੂਰਾ ਟਰੀਟਮੈਂਟ ਕਰਵਾਇਆ ਤੇ ਟਿਊਮਰ ਕੱਢਵਾ ਦਿੱਤਾ ਕਈ ਵਾਰ ਡਾਕਟਰਾਂ ਨੇ ਉਸ ਨੂੰ ਮੁਰਦਾ ਐਲਾਨ ਦਿੱਤਾ ਸੀ, ਪਰ ਇਹ ਆਪਣੇ ਮਜਬੂਤ ਇਰਾਦਿਆਂ ਦੇ ਚੱਲਦੇ ਫਿਰ ਜੀ ਉੱਠੇ।

  • ਹੋਮ
  • Photos
  • ਖ਼ਬਰਾਂ
  • ਦੋ ਕੈਂਸਰਾਂ ਨੂੰ 19 ਅਪ੍ਰੇਸ਼ਨਾਂ ਨਾਲ ਮਾਤ, ਹੁਣ ਫਿੱਟਨੈੱਸ ਵੇਖ ਹੋ ਜਾਓਗੇ ਹੈਰਾਨ
About us | Advertisement| Privacy policy
© Copyright@2026.ABP Network Private Limited. All rights reserved.