✕
  • ਹੋਮ

ਮੌਤ ਦੀ ਸਜ਼ਾ ਤੋਂ ਬਾਅਦ ਜੱਜ ਇਸ ਲਈ ਤੋੜ ਦਿੰਦੇ ਹਨ ਪੇਨ ਦੀ ਨਿੱਬ

ਏਬੀਪੀ ਸਾਂਝਾ   |  10 Oct 2016 12:47 PM (IST)
ਮੌਤ ਦੀ ਸਜ਼ਾ ਤੋਂ ਬਾਅਦ ਜੱਜ ਇਸ ਲਈ ਤੋੜ ਦਿੰਦੇ ਹਨ ਪੇਨ ਦੀ ਨਿੱਬ
1

ਜਿਸ ਪੇਨ ਨਾਲ ਕਿਸੇ ਦੀ ਮੌਤ ਲਿਖੀ ਗਈ ਹੋਵੇ, ਜੱਜ ਵੀ ਉਸ ਪੇਨ ਦੀ ਦੁਬਾਰਾ ਵਰਤੋਂ ਕਰਨਾ ਠੀਕ ਨਹੀਂ ਸਮਝਦੇ।

2

ਕਈ ਜੱਜਾਂ ਦਾ ਮੰਨਣਾ ਹੈ ਕਿ ਇਹ ਸਿਰਫ਼ ਭਾਵਨਾਤਮਕ ਤੌਰ 'ਤੇ ਕੀਤਾ ਜਾਂਦਾ ਹੈ।

3

IPC ਦੀ ਧਾਰਾ 302 ਵਿੱਚ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ। ਇਹ ਸਜ਼ਾ ਘੱਟ ਹੀ ਦਿੱਤੀ ਜਾਂਦੀ ਹੈ।

4

ਮੌਤ ਦੀ ਸਜ਼ਾ ਸੁਣਾਉਣ ਤੋਂ ਬਾਅਦ ਪੇਨ ਦੀ ਨਿੱਬ ਤੋੜੇ ਜਾਣ ਦਾ ਕਾਰਨ ਸਿਰਫ਼ ਇਨ੍ਹਾਂ ਹੈ ਕਿ ਜਿਸ ਪੇਨ ਤੋਂ ਕਿਸੇ ਦੀ ਮੌਤ ਲਿਖੀ ਗਈ ਹੈ, ਉਸ ਪੇਨ ਦਾ ਇਸਤੇਮਾਲ ਦੁਬਾਰਾ ਨਾ ਕੀਤਾ ਜਾਏ।

5

ਤੁਸੀਂ ਕਈ ਵਾਰ ਫ਼ਿਲਮਾਂ ਵਿੱਚ ਵੇਖਿਆ ਹੋਣਾ ਹੈ ਕਿ ਜੱਜ ਮੌਤ ਦੀ ਸਜ਼ਾ ਸੁਣਾਉਣ ਤੋਂ ਬਾਅਦ ਕਲਮ ਦੀ ਨਿੱਬ ਤੋੜ ਦਿੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਆਖ਼ਿਰ ਅਜਿਹਾ ਕਿਉਂ ਕੀਤਾ ਜਾਂਦਾ ਹੈ।

6

ਤੁਹਾਨੂੰ ਇਹ ਜਾਨ ਕੇ ਹੈਰਾਨੀ ਹੋਵੇਗੀ ਕਿ ਮੌਤ ਦੀ ਸਜ਼ਾ ਸੁਣਾਉਣ ਤੋਂ ਬਾਅਦ ਕਲਮ ਦੀ ਨਿੱਬ ਤੋੜਨ ਦੇ ਪਿੱਛੇ ਕੋਈ ਕਾਨੂੰਨ ਨਹੀਂ ਹੈ।

  • ਹੋਮ
  • Photos
  • ਖ਼ਬਰਾਂ
  • ਮੌਤ ਦੀ ਸਜ਼ਾ ਤੋਂ ਬਾਅਦ ਜੱਜ ਇਸ ਲਈ ਤੋੜ ਦਿੰਦੇ ਹਨ ਪੇਨ ਦੀ ਨਿੱਬ
About us | Advertisement| Privacy policy
© Copyright@2026.ABP Network Private Limited. All rights reserved.