ਸੈਲਫ਼ੀ ਲੈਣ 'ਤੇ ਮਿਸ ਇਰਾਕ ਨੂੰ ਮਿਲੀਆਂ ਧਮਕੀਆਂ, ਪਰਿਵਾਰ ਨੇ ਛੱਡਿਆ ਦੇਸ਼
ਏਬੀਪੀ ਸਾਂਝਾ | 18 Dec 2017 04:20 PM (IST)
1
ਮਿਸ ਇਜ਼ਰਾਈਲ ਨੇ ਮਿਸ ਇਰਾਕ ਦੇ ਪਰਿਵਾਰਕ ਮੈਂਬਰਾਂ ਦੇ ਦੇਸ਼ ਛੱਡਣ ਦੇ ਬਾਰੇ 'ਚ ਪੁਸ਼ਟੀ ਕੀਤੀ ਹੈ।
2
ਜਿਸ ਦੇ ਲਈ ਮਿਸ ਇਰਾਕ ਨੂੰ ਬਾਅਦ 'ਚ ਮੁਆਫ਼ੀ ਵੀ ਮੰਗਣੀ ਪਈ ਸੀ।
3
ਇਹ ਸੈਲਫ਼ੀ ਬੀਤੇ ਮਹੀਨੇ ਇਕ ਸੁੰਦਰਤਾ ਮੁਕਾਬਲੇ ਦੌਰਾਨ ਲਈ ਗਈ ਸੀ। ਸੋਸ਼ਲ ਮੀਡੀਆ 'ਤੇ ਤਸਵੀਰ ਆਉਣ ਨਾਲ ਕਾਫ਼ੀ ਰੌਲਾ-ਰੱਪਾ ਪਿਆ ਸੀ,
4
ਸਾਰਾਹ ਨੇ ਪਿਛਲੇ ਮਹੀਨੇ ਟੋਕੀਓ 'ਚ ਮਿਸ ਇਜ਼ਰਾਈਲ ਅਡਾਰ ਗੈਂਡੇਲਸਮੈਨ ਨਾਲ ਸੈਲਫ਼ੀ ਲਈ ਸੀ, ਜਿਸ ਦੇ ਜਨਤਕ ਹੋਣ ਦੇ ਬਾਅਦ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਗਈਆਂ।
5
ਬਗਦਾਦ-ਮਿਸ ਇਰਾਕ ਸਾਰਾਹ ਹਦੇਨ ਨੂੰ ਮਿਸ ਇਜ਼ਰਾਈਲ ਨਾਲ ਸੈਲਫ਼ੀ ਲੈਣਾ ਕਾਫ਼ੀ ਮਹਿੰਗਾ ਸਾਬਿਤ ਹੋਇਆ।
6
ਸੈਲਫ਼ੀ ਲੈਣ ਦੇ ਬਾਅਦ ਤੋਂ ਹੀ ਉਹ ਮੁਸੀਬਤ 'ਚ ਹੈ ਤੇ ਹੁਣ ਉਸ ਨੂੰ ਜਾਨੋ ਮਾਰਨ ਦੀਆਂ ਧਮਕੀਆਂ ਮਿਲਣ ਲੱਗ ਪਈਆਂ ਹਨ ਤੇ ਇਸ ਦੁੱਖੋ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਘਰ ਛੱਡਣਾ ਪੈ ਰਿਹਾ ਹੈ।
= 6">