ਮਾਂ ਨਾਲ ਕੀਤਾ ਆਖ਼ਰੀ ਵਾਅਦਾ ਪੂਰਾ

ਏਬੀਪੀ ਸਾਂਝਾ   |  30 Jun 2016 02:40 PM (IST)
ਮਾਂ ਨਾਲ ਕੀਤਾ ਆਖ਼ਰੀ ਵਾਅਦਾ ਪੂਰਾ

ਝਾਰਖੰਡ ਨਾਲ ਸਬੰਧਿਤ ਡਾਕਟਰ ਦੇਵਾਸ਼ੀਸ ਬੈਨਰਜੀ ਨੇ ਆਪਣੀ ਮਾਂ ਨਾਲ 33 ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ।

1

ਡਾਕਟਰ ਦੇਵਾਸ਼ੀਸ ਅਮਰੀਕਾ ਤੋਂ ਰਾਂਚੀ ਆਪਣੇ ਜਹਾਜ਼ ਰਾਹੀਂ ਪਹੁੰਚਿਆ ਹੈ।

2

ਡਾਕਟਰ ਦੇਵਾਸ਼ੀਸ ਨੇ ਆਪਣੀ ਮਾਂ ਨਾਲ ਵਾਅਦਾ ਕੀਤਾ ਸੀ ਕਿ ਜਦੋਂ ਵੀ ਉਹ ਦੇਸ਼ ਆਵੇਗਾ ਤਾਂ ਆਪਣੇ ਜਹਾਜ਼ ਵਿੱਚ ਆਵੇਗਾ। ਜਿਸ ਨੂੰ ਦੇਵਾਸ਼ੀਸ ਨੇ 33 ਸਾਲ ਬਾਅਦ ਪੂਰਾ ਕੀਤਾ ਹੈ।

3

ਡਾਕਟਰ ਦੇਵਾਸ਼ੀਸ ਨੂੰ ਅਮਰੀਕਾ ਤੋਂ ਰਾਂਚੀ ਪਹੁੰਚਣ ਵਿੱਚ ਕਰੀਬ ਇੱਕ ਮਹੀਨੇ ਦਾ ਸਮਾਂ ਲੱਗਾ।

4

ਡਾਕਟਰ ਦੇਵਾਸ਼ੀਸ ਨੇ ਦੱਸਿਆ ਕਿ ਹੋਰ ਰੋਜ਼ਾਨਾ 60 ਘੰਟੇ ਹੀ ਜਹਾਜ਼ ਉਡਾਉਂਦਾ ਸੀ।

5

ਹਾਲਾਂਕਿ ਡਾਕਟਰ ਦੇਵਾਸ਼ੀਸ ਦੀ ਮਾਤਾ ਦੀ ਮੌਤ ਕਾਫ਼ੀ ਸਮਾਂ ਪਹਿਲਾਂ ਹੋ ਚੁੱਕੀ ਹੈ। ਪਰ ਮਾਂ ਨਾਲ ਉਸ ਨੇ ਆਪਣੇ ਜਹਾਜ਼ ਵਿੱਚ ਆਉਣ ਦਾ ਜੋ ਵਾਅਦਾ ਕੀਤਾ ਸੀ ਉਸ ਨੂੰ ਪੂਰਾ ਕਰਨ ਵਿੱਚ ਉਸ ਨੂੰ 33 ਸਾਲ ਲੱਗੇ।

6

ਝਾਰਖੰਡ ਨਾਲ ਸਬੰਧਿਤ ਡਾਕਟਰ ਦੇਵਾਸ਼ੀਸ ਬੈਨਰਜੀ ਨੇ ਆਪਣੀ ਮਾਂ ਨਾਲ 33 ਸਾਲ ਪਹਿਲਾਂ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ।

  • ਹੋਮ
  • Photos
  • ਖ਼ਬਰਾਂ
  • ਮਾਂ ਨਾਲ ਕੀਤਾ ਆਖ਼ਰੀ ਵਾਅਦਾ ਪੂਰਾ
About us | Advertisement| Privacy policy
© Copyright@2026.ABP Network Private Limited. All rights reserved.
  • ਹੋਮ